|
 |
 |
 |
|
|
Home > Communities > Punjabi Poetry > Forum > messages |
|
|
|
|
|
ਯਾਦ |
ਤੂੰ ਹੀ ਦੱਸ ਕਿਓਂ ਆਉਂਦੀ ਹੈ ਯਾਦ ਤੇਰੀ, ਦੁਖੀ ਹਾਂ ਪਹਿਲਾਂ ਹੀ ਬਹੁਤ ਕਿਓਂ ਹੋਰ ਤੜਫਾਉਂਦੀ ਐ ਯਾਦ ਤੇਰੀ ਲ ਤੇਰੀ ਜੁਦਾਈ ਪਹਿਲਾਂ ਹੀ ਮਰਿਆਂ ਸਮਾਨ ਕਰ ਦਿੱਤੇ, ਹੁਣ ਮੋਇਆਂ ਤੋਂ ਹੋਰ ਕੀ ਚਾਹੁੰਦੀ ਏ ਯਾਦ ਤੇਰੀ l ਨਾ ਵਕ਼ਤ, ਨਾ ਥਾਂ, ਤੇ ਨਾ ਮੌਕਾ ਹੇ ਵੇਖਦੀ ਏ, ਬੇਵ੍ਕ਼ਤ,ਬੇਮਤਲਬ ਤੇ ਬਿਨ-ਬੁਲਾਇਆਂ ਆਉਂਦੀ ਏ ਯਾਦ ਤੇਰੀ l ਕਦੇ ਹਸਾ ਦੇਵੇ ਕਦੇ ਰੁਆ ਦੇਵੇ, ਕਦੇ ਸੋਚਾਂ ਦੇ ਵਿਚ ਪਾ ਦੇਵੇ, ਐ ਜ਼ਾਲਿਮ ਪੁਛ ਨਾ ਕੀ ਕੀ ਕਰਵਾਉਂਦੀ ਐ ਯਾਦ ਤੇਰੀ l
|
|
31 Oct 2010
|
|
|
|
ba- kmal likhea a rajdip g
,,tfs,,,,,,jionde vsde raho ,,,,,,,,
|
|
27 Nov 2010
|
|
|
|
|
|
yaad hamesha hi bande nu ruandi a g....
rabb mout de dave par kise to vichoda na paave ki ohdi yaad vich rona paye...

|
|
28 Nov 2010
|
|
|
|
|
|
BHAUT KHOOB RAJDEEP G BHAUT SOHNA LIKHEA
|
|
09 Feb 2011
|
|
|
|
TOO NICE G .. GUD JOB....
|
|
10 Feb 2011
|
|
|
|
|
|
|
|
 |
 |
 |
|
|
|