|
 |
 |
 |
|
|
Home > Communities > Punjabi Poetry > Forum > messages |
|
|
|
|
|
ਯਾਦ |
ਕਾਲੀ ਛਾਹ ਰਾਤ
ਖਾਮੋਸ਼ੀ ਭਰਿਅਾ ਛੰਨਾਟਾ
ਘੜੀ ਦੀ ਟਿਕ ਟਿਕ
ਬਾਰੀ ਚੋਂ ਨਜਰੀ ਪੈਂਦਾ ਅਸਮਾਨ
ਠੰਡੀ ਠੰਡੀ ਹਵਾ
ਚੰਦਰਮਾਂ ਦੀ ਰੋਸ਼ਨੀਂ
ਸਲਾਬ੍ਹੀਅਾਂ ਅੱਖਾਂ
ਉਸਦੀ ਯਾਦ
- ਚਰਨਜੀਤ ਸਿੰਘ ਕਪੂਰ
ਕਾਲੀ ਛਾਹ ਰਾਤ
ਖਾਮੋਸ਼ੀ ਭਰਿਅਾ ਛੰਨਾਟਾ
ਘੜੀ ਦੀ ਟਿਕ ਟਿਕ
ਬਾਰੀ ਚੋਂ ਨਜਰੀ ਪੈਂਦਾ ਅਸਮਾਨ
ਠੰਡੀ ਠੰਡੀ ਹਵਾ
ਚੰਦਰਮਾਂ ਦੀ ਰੋਸ਼ਨੀਂ
ਟਿਮਟਿਮਾਉਂਦੇ ਤਾਰੇ
ਸਲਾਬ੍ਹੀਅਾਂ ਅੱਖਾਂ
ਉਸਦੀ ਯਾਦ
- ਚਰਨਜੀਤ ਸਿੰਘ ਕਪੂਰ
|
|
18 Mar 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|