Punjabi Poetry
 View Forum
 Create New Topic
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਯਾਦ ਆਵੇ ਮੈਨੂੰ ਤੂਤਾਂ ਵਾਲੇ ਖੁਹ ਦੀ

ਯਾਦ ਆਵੇ ਮੈਨੂੰ ਤੂਤਾਂ ਵਾਲੇ ਖੁਹ ਦੀ, ਜਿਥੇ ਹਲਟ ਸੀ ਟਿਕ ਟਿਕ ਕਰਦਾ,
ਥਕੇ ਟੁੱਟੇ ਹੋਏ ਰਾਹੀਆਂ ਨੂੰ ਵੀ, ਜਿਹੜਾ ਤਾਜੇ ਦਮ ਸੀ ਕਰਦਾ,

ਯਾਦ ਆਵੇ ਮੈਨੂੰ ਓਸ ਸੱਥ ਦੀ, ਜਿਥੇ ਤਾਸ਼ ਦੀ ਰੋਣਕ ਸੀ ਹੁੰਦੀ,
ਸਿਖਰ ਦੁਪਿਹਰੇ ਹਾਣੀਆਂ ਸੰਗ, ਜੋਰਾਂ ਦੀ ਮਹਿਫਿਲ ਸੀ ਹੁੰਦੀ,
ਸੂਆ ਸਾਡੇ ਪਿੰਡ ਕੋਲੋ ਲੰਘਦਾ, ਜਿਥੇ ਹਰ ਮੁੰਡਾ ਸੀ ਤਰਦਾ......

ਯਾਦ ਮੈਨੂੰ ਆਵੇ ਓਸ ਗਰਾਉਂਡ ਦੀ, ਜਿਥੇ ਕਦੇ ਸੀ ਕੱਬਡੀ ਖੇਲੇ,
ਵਿਚ ਚਾਵਾਂ ਦੇ ਸੀ ਯਾਰੋ, ਰਹਿੰਦੇ ਹੁੰਦੇ ਸੀ ਸਭ ਦੇ ਮੇਲੇ,
ਛੁੱਟੀ ਆਇਆ ਫੋਜੀ ਦੋੜਾ ਕੇ, ਸਾਨੂੰ ਖੇਡਾਂ ਵਲ ਸੀ ਕਰਦਾ.....

ਯਾਦ ਆਵੇ ਫਿਰ ਓਸ ਸਕੂਲ ਦੀ, ਜਿਥੇ ਪਿਪਲ ਸੀ ਵੱਡੇ ਵੱਡੇ,
ਮੱਖੀਆਂ ਦੇ ਛਤਿਆਂ ਦੇ ਵਾਂਗੂੰ, ਕਦੇ ਪੀਰਡ ਸੀ ਜਿਥੇ ਲੱਗੇ,
ਨਵੇ ਮਾਸਟਰ ਨੂੰ ਬਾਈ ਆਖਿਆ, ਜੋ ਪਿਆਰ ਸਾਨੂੰ ਸੀ ਕਰਦਾ...

ਯਾਦ ਆਵੇ ਪਿੰਡ ਰੁੜਕੀ ਹੀਰਾਂ ਦੀ, ਜਿਸਨੂੰ ਜਸਬੀਰ ਨੇ ਸੀ ਛੱਡਿਆ,
ਰੱਖੀਆਂ ਸਾਭ ਕੇ ਸਭ ਯਾਦਾਂ, ਕਦੇ ਦਿਲ ਚੋ ਨਹੀ ਪਿੰਡ ਸੀ ਕੱਡਿਆ
ਖਾੜਾ ਸਦੀਕ ਦਾ ਸੱਤ ਸੋ ਚ ਸੀ ਲਗਿਆ, ਜਿਸ ਦਿਲ ਜਿਤਿਆ ਸੀ ਹਰ ਦਾ....
ਜਸਬੀਰ ਸਿੰਘ ਸੋਹਲ 6.7.2010

06 Jul 2010

tejinder rawat
tejinder
Posts: 30
Gender: Male
Joined: 25/Mar/2009
Location: patiala
View All Topics by tejinder
View All Posts by tejinder
 

khoob hai bai ji 

06 Jul 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad tejinder ji...........

09 Jul 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob jasbir ji..!!

 

Good Job

09 Jul 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Amrinder ji...........

23 Jul 2010

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

weldone  sir g,...............good to meet you in the punjabizm.............Bohat wadhiya likhea,....TFS

11 Mar 2014

Reply