Punjabi Poetry
 View Forum
 Create New Topic
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਇਹ ਜੋ ਹੈ ਯਾਦਾਂ ਦਾ ਜੱਲਣ

ਇਹ ਜੋ ਹਨ ਯਾਦਾਂ ਦੇ ਜੱਲਣ
ਨਾ ਮੈਨੂੰ ਇਹ ਡੋਬਣ ਤੋਂ ਟੱਲਣ

ਇਕ ਆਵੇ ਤੇ ਫਿਰ ਇਕ ਜਾਵੇ
ਨਾ ਇਸ ਤੋ ਮਨ ਮੁਕਤੀ ਪਾਵੇ
ਆ ਆ ਦਿਲ ਦਾ ਵਿਹੜਾ ਮੱਲਣ

ਦਿਨ ਦਾ ਮੇਰਾ ਚੈਣ ਖੋਵਣ
ਰਾਤਾਂ ਨੂੰ ਨਾ ਇਹ ਸੋਣ ਦੇਵਣ
ਮੈਨੂੰ ਨਾ ਇਹ ਦੇਵਨ ਹੱਲਣ

ਕਿਂਝ ਦੱਸੋ ਮੈ ਖੁਦ ਨੂੰ ਸਮ੍ਝਾਵਾ
ਹਰ ਪ੍ਲ ਹੀ ਰੋਵਾਂ ਕੁਰ੍ਲਾਵਾਂ
ਮੇਰੇ ਸੀਨੇ ਤੇ ਚਾਕੂ ਚੱਲਣ..

 

-Arinder

16 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਵੀਰ ਜੀ ਬਾਕੀ ਤਾਂ ਠੀਕ ਹੈ ਪਰ ਤੁਹਾਡਾ ਇੱਕ ਮਿਲਾਣ ਨੀ ਸਮਝ ਆਇਆ' ਜੱਲਣ ਤੇ ਟੱਲਣ ਵਾਲਾ । ਕਿਰਪਾ ਕਰਕੇ ਦੱਸੋਗੇ ?

16 May 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਰਾੜ .....ਮੈਨੂੰ ਜਿਥੋਂ ਤੱਕ ਲਗਦਾ ਵੀਰ ਨੇ ...ਇਹ ਸ਼ਬਦ .......ਜਲਣ ਵਰਤਿਆ ਏ ਜਿਸਦਾ ...ਅਰਥ ਸੇਕ, ਤਪਸ਼, ਨਿਘ, ਗਰਮੀ ਆਦਿ ਹੋ ਸਕਦਾ ਏ .....ਜੋ ਟੱਲਣ ਸ਼ਬਦ ....ਟਾਲਣਾ , ਟਲਣ ਆਦਿ ਹੈ ........ਕਿਉਂ ਅਰਿੰਦਰ ਵੀਰ .....ਇਹ ਕੁਝ ਠੀਕ ਹੈ ਜਾਨ ਨਹੀਂ .......ਕਿਉਂਕਿ ਤੁਹਾਡੀ ਸੋਚ ਦੇ ਬਰਾਬਰ ਸਾਡੀ ਸੋਚ ਤੁਸ਼ ਆ .......
ਹੁਣ , ਰਚਨਾ ਦੀ ਗੱਲ ਵੀ ਕਰ ਲੀਏ .......ਵੀਰ ਬਹੁਤ ਵਧੀਆ ਲਿਖਿਆ ......ਕਮਾਲ ਏ ਜੀ .......ਸ਼ੁਕਰੀਆ ਸਾਂਝਿਆ ਕਰਨ ਲਈ 

 

ਬਰਾੜ .....ਮੈਨੂੰ ਜਿਥੋਂ ਤੱਕ ਲਗਦਾ ਵੀਰ ਨੇ ...ਇਹ ਸ਼ਬਦ .......ਜਲਣ ਵਰਤਿਆ ਏ ਜਿਸਦਾ ...ਅਰਥ ਸੇਕ, ਤਪਸ਼, ਨਿਘ, ਗਰਮੀ ਆਦਿ ਹੋ ਸਕਦਾ ਏ .....ਜੋ ਟੱਲਣ ਸ਼ਬਦ da arth  ....ਟਾਲਣਾ , ਟਲਣ ਆਦਿ ਹੈ ........ਕਿਉਂ ਅਰਿੰਦਰ ਵੀਰ .....ਇਹ ਕੁਝ ਠੀਕ ਹੈ ਜਾ nhi .......ਕਿਉਂਕਿ ਤੁਹਾਡੀ ਸੋਚ ਦੇ ਬਰਾਬਰ ਸਾਡੀ ਸੋਚ ਤੁਸ਼ ਆ .......

 

ਹੁਣ , ਰਚਨਾ ਦੀ ਗੱਲ ਵੀ ਕਰ ਲੀਏ .......ਵੀਰ ਬਹੁਤ ਵਧੀਆ ਲਿਖਿਆ ......ਕਮਾਲ ਏ ਜੀ .......ਸ਼ੁਕਰੀਆ ਸਾਂਝਿਆ ਕਰਨ ਲਈ 

 

 

16 May 2011

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

ਆਪ ਜੀ ਦਾ ਰਚਨਾ ਨੂੰ ਵਕਤ ਦੇਣ ਲਈ ਸ਼ੁਕਰੀਆ...

"ਜੱਲਣ" ਦਾ ਅਰਥ ਦਰਿਆ ਦੀ ਗਿੱਲੀ ਰੇਤ ਹੁੰਦਾ ਹੈ...  ਮੈਂ ਇਸ ਸ਼ਬਦ ਸਿਰਫ ਇੱਕ ਵਾਰ ਪੜਿਆ ਹੈ ਨਾਵਲ "ਤੂਤਾਂ ਵਾਲੇ ਖੂਹ" ਵਿੱਚ...  ਇਸ ਵਿੱਚ ਇੱਕ ਲਾਇਨ ਆਉਂਦੀ ਹੈ, ਸ਼ਾਇਦ ਸੱਜਣ ਸਿੰਘ ਸੋਚਦਾ ਹੈ ਕਿ ਉਸਦਾ ਬਾਪੂ ਕਹਿੰਦਾ ਹੁੰਦਾ ਸੀ, " ਸ਼ਾਹ ਦਾ ਕਰਜਾ ਦਰਿਆ ਦੇ ਜੱਲਣ ਵਾਂਗ ਹੁੰਦਾ ਹੈ, ਜਿੰਨਾ ਬਾਹਰ ਨਿਕਲਣ ਦੀ ਕੋਸ਼ਿਸ ਕਰੋ, ਉੰਨੇ ਹੀ ਪੈਰ ਧੱਸਦੇ ਨੇ... ਨਾਵਲ ਪੜੇ ਨੂੰ ਸਾਲਾਂ ਹੋ ਗਏ ਨੇ ਹੋ ਸਕਦਾ ਹੈ ਗਲਤ ਹੋਵਾ ਜੇ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦੱਸੋ...
ਟੱਲਣ ਜਿਵੇਂ ਜੱਸ ਵੀਰੇ ਨੇ ਦੱਸਿਆ ਹੈ ਮੈਂ ਟਾਲਣ, ਜਾਂ ਟਾਲਣ ਵਜੋਂ ਲਿਖਿਆ ਹੈ..

16 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Kya baat hai Arinder veerey....bahut KHOOOOB..

 

te aah 'jallan' da taan menu v pata nahi c Thanks 4 explanation....keep up the good work....

16 May 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

jallan di vishtharpoorwak viakheya bahaut vadiya laggi.......word added to the vocabulary 

 

rehi gal poem di doc its routine writting.......n u know weekend writings are exceptional jehdiyan gap baad aundiya ne:P

18 May 2011

Reply