|
 |
 |
 |
|
|
Home > Communities > Punjabi Poetry > Forum > messages |
|
|
|
|
|
ਕੈਸਾ ਯਾਰ |
ਮੈਂ ਵੀ ਕੈਸਾ ਯਾਰ ਧਿਆਇਆ, ਮਿਲਦਾ ਈ ਨਈਂ। ਰੰਗ-ਬਰੰਗਾ ਚੋਲਾ ਪਾਇਆ, ਮਿਲਦਾ ਈ ਨਈਂ।
ਕੀ ਜਨਵਰੀਆਂ, ਕੀ ਫ਼ਰਵਰੀਆਂ, ਕਈ ਦਿਸੰਬਰ ਰੋਲੇ, ਗਿਆਨ-ਧਿਆਨ ਦੇ ਮੰਤਰ ਸਿੱਖੇ, ਪੀਰ-ਪਗੰਬਰ ਫੋਲੇ, ਕਹਿੰਦੇ ਸਿੱਧੀਆਂ ਜੁੜੀਆਂ ਤਾਰਾਂ, ਆਹ ਲੈ ਨੰਬਰ ਖੋਲੇ, ਨੰਬਰ ਲੈ ਕੇ ਫੂਨ ਮਿਲਾਇਆ, ਮਿਲਦਾ ਈ ਨਈਂ। ਮੈਂ ਵੀ ਕੈਸਾ ਯਾਰ ਧਿਆਇਆ, ਮਿਲਦਾ ਈ ਨਈਂ।
© ਬਾਬਾ ਬੇਲੀ
|
|
26 Dec 2012
|
|
|
|
ਬਹੁਤ ਬਹੁਤ ਖ਼ੂਬ ਜੀ ... TFS ਬਿੱਟੂ ਜੀ
|
|
27 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|