ਤੇਰੀਆ ਯਾਦਾਂ ਦੀ ਲੂ (ਗਰਮੀ ਦੀ ਲੋਅ) ਬੀ ਕੈਸੀ ਹੈ ਸਜਣਾ
ਜੇਹਰੀ ਹਰ ਰੁੱਤੇ ਚਲਦੀ ਹੀ ਰਹੰਦੀ ਹੈ ,
ਜੋ ਫੂਕ ਦੀ ਹੈ ਮੇਰੇ ਦਿਲ ਦਾ ਖੂਨ
ਤੇ ਪਥਰਾ ਦਿੰਦੀ ਹੈ ਮੇਰੇ ਨੈਨਾ ਚ ਹੰਜੂਆ ਨੂ
ਜੋ ਤੇਰੇ ਲਈ ਸਾਂਬ ਕੇ ਰਖੇ ਸੀ
ਹੁਣ ਤਾਂ ਹਂਬ ਗਾਈਆਂ ਤੇਰੀਆ ਰਾਹਾਂ ਤਕ ਤਕ ਕੇ
ਓਹ ਬੀ ਵਕ਼ਤ ਸੀ ਜਦੋ ਦੇਖਣ ਲਈ ਅਖੀਆਂ ਬੰਦ ਕਰਦੇ ਸੀ
ਤੇ ਅੱਜ ਹੰਜੂਆ ਨੇ ਓਹਨਾ ਨੂ ਐਨਾ ਕੁ ਡਰਾ ਦਿਤਾ
ਕੇ ਜੇ ਅਖ ਬੰਦ ਬੀ ਹੋ ਜਾਵੇ ਤਾਂ ਪਾਣੀ ਦਾ ਵੇਗ(ਤੇਜ ) ਹੋਰ ਜਾਦਾ ਹੋ ਜਾਂਦਾ
ਲੋਕੀ ਆਹੰਦੇ ਨੇ ਸਿਲ ਚ ਅੱਗ ਨੀ ਲਗਦੀ
ਪਰ ਮੇਰੇ ਸਿਲੇ ਨੈਨ ਮੇਰੇ ਦਿਲ ਨੂ ਹੋਰ ਜਾਦਾ ਵਾਲ (ਅੱਗ ਲਾਉਣੀ )ਦਿੰਦੇ ਨੇ
ਕੀ ਸ਼ਹ ਹੈ ਇਹ ਇਸ਼ਕ਼ ?
ਕੀ ਅਕਸਰ ਅੱਗ ਵਿਚੋ ਧੁਆਂ ਨਿਕਲਦਾ ਹੈ
ਪਰ ਤੇਰੀ ਯਾਦ ਦੀ ਅੱਗ ਬੇ ਕੈਸੀ ਹੈ
ਜੇਹਰੀ ਦਿਲ ਸਾੜ ਕੇ ਮੇਰੇ ਖੂਨ ਦਾ ਪਾਣੀ ਬਣਾ ਕੇ ਅਖਾ ਵਿਚ ਕਡ ਦਿੰਦੀ ਹੈ
ਜੇ ਤੇਨੁ ਬੀ ਕੀਤੇ ਏਸ ਤਰਹ ਦਾ ਮੇਹ੍ਸੂਸ ਹੁੰਦਾ ਤਾਂ ਮੇਰੀ ਇਕ ਆਰਜ ਹੈ
ਕੀ ਆਪਣੀਆ ਵਾਗੀ ਹੋਈਆਂ ਯਾਦਾਂ ਨੂ ਲੈ ਜਾ
ਕੀਤੇ ਮੇਰੇ ਪੋਰ ਹੋਣ ਦੇ ਨਾਲ ਨਾਲ ਇਹ ਬੀ ਉਸ ਕਬਰ ਵਿਚ ਹੇ ਨਾ ਸੜ ਜਾਣ
ਮੈ ਹੁਣ ਇਹਨਾ ਜ਼ਾਲਿਮ ਯਾਦਾਂ ਤੋ ਮੁਕਤੀ ਚਾਉਂਦਾ ਹਾਂ
ਕਿਓਕੀ ਇਹ ਮੈਨੂ ਜਿਓਣ ਦੇ ਨਾਲ ਨਾਲ ਆਸਾਨੀ ਨਾਲ ਮਾਰਨ ਬੀ ਨਹੀ ਦਿੰਦੀਆਂ.
ਅਲਵਿਦਾ