Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਯਾਤਰਾ-ਨਾਦ ??



ਅੰਬਰ 'ਤੇ ਆਲ੍ਹਣਾ ਪਾਉਣ ਦੀ
ਕੋਸ਼ਿਸ਼..ਤਾਂ....ਕਰ
ਤੀਲਿਆਂ ਦਾ ਸਿਰਨਾਵਾਂ 

ਮੈਂ ਦਸਦਾ ਹਾਂ..........

ਧੁਖ਼ਦੀ ਜੂਹ ਤੋਂ ਪਾਰ
ਪੈਰ....ਤਾਂ....ਪੁੱਟ
ਯਾਤਰਾ ਲਈ 'ਖੜਾਵਾਂ"
ਮੈਂ ਦਿੰਦਾ ਹਾਂ............

 

 

 

ਦਰਸ਼ਨ ਬੁੱਟਰ

19 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Right.......tfs.......

20 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Right.......tfs.......

20 Nov 2012

Reply