|
 |
 |
 |
|
|
Home > Communities > Punjabi Poetry > Forum > messages |
|
|
|
|
|
ਯਕੀਨ |
ਪੰਛੀ ਉਡੇ ਅੰਬਰਾਂ ਤੇ, ਡਰ ਦਿਲੋਂ ਕੱਢਕੇ ਨੀ, ਇਕ ਵਾਰ ਨਾ ਮੁੜਕੇ ਵੇਖਿਆ, ਤੁਰ ਗਈ ਛੱਡਕੇ ਨੀ। ਤੇਰੇ ਮਨ ਚ ਨਾ ਆਉਂਦਾ ਖਿਆਲ, ਜੇ ਸੱਚਾ ਪਿਆਰ ਹੁੰਦਾ, ਹਰੇ ਭਰੇ ਇਹ ਰੁੱਖ ਨੂੰ ਲੈ ਗਈ ਵੱਡਕੇ ਨੀ।
ਬੜਾ ਸਮਝਾਇਆ ਯਾਰਾਂ ਹੁਣ ਪਛਤਾਉਣੇ ਹਾਂ
ਤੇਰੇ ਕਰਕੇ ਯਾਰ ਤੁਰ ਗਏ ਛੱਡ ਕੇ ਨੀ।
ਖੇਰੂੰ ਖੇਰੂੰ ਕਰ ਕੇ ਸੁਟਿਆ ਯਕੀਨ ਮੇਰਾ।
ਭਰੀ ਮਹਿਫ਼ਲ ਚ ਜਲੀਲ ਤੂੰ ਕੀਤਾ ਰੱਜਕੇ ਨੀ।
|
|
15 May 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|