|
ਤੂੰ ਤੇ ਮੈਂ |
ਤੂੰ ਤੇ ਮੈਂ ਜੇ ਜਿੰਦਗੀ ਇਕ ਕਹਾਣੀ ਆਂ , ਮੈਂ ਰਾਜਾ ਤੇ ਤੂੰ ਰਾਣੀ ਆਂ , ਜੇ ਜਿੰਦਗੀ ਵਾਂਗ ਨਦੀ ਦੇ ਹੈ , ਤੂੰ ਕਿਨਾਰਾ ਤੇ ਮੈਂ ਪਾਣੀ ਆਂ . ਜੇ ਜਿੰਦਗੀ ਕੋੜੀ ਦਾਰੂ ਹੈ , ਤੇਰਾ ਲਗੇ ਮਿਠਾ ਨਾਂ ਕੁੜੇ, ਜੇ ਜਿੰਦਗੀ ਵਾਂਗ ਧੁਪ ਦੇ ਹੈ , ਤੂੰ ਧੁਪ ਤੋਂ ਕਰਦੀ ਛਾਂ ਕੁੜੇ . ਜੇ ਜਿੰਦਗੀ ਕਾਲੀ ਰਾਤ ਕੁੜੇ , ਤੇਰਾ ਰੂਪ ਜਿਵੇਂ ਪ੍ਰਭਾਤ ਕੁੜੇ , ਜੇ ਜਿੰਦਗੀ ਰੰਕ ਬਣਾ ਦੇਵੇ , "ਜੱਗੀ "ਦੀ ਤੇਰੇ ਨਾਲ ਹੈ ਠਾਠ ਕੁੜੇ.
|
|
05 May 2011
|
|
|
|
ਬਹੁਤ ਬਹੁਤ ਬਹੁਤ ਖੂਬ, ਜੱਗੀ ਜੀ
|
|
05 May 2011
|
|
|
|
ਬਹੁਤ ਪਿਆਰਾ ਲਿਖਿਆ ਜਗਦੇਵ ਸਿਆਂ ,,,ਨਹੀਂ ਰੀਸਾਂ ਤੇਰੀਆਂ ,,,,,,,,,,,,ਆਉਣ ਦੇ ਹੋਰ,,,
|
|
06 May 2011
|
|
|