|
 |
 |
 |
|
|
Home > Communities > Punjabi Poetry > Forum > messages |
|
|
|
|
|
ਤੇਰੀ ਰਹਿਮਤ |
ਚੜਦੇ ਸੂਰਜ ਢਲਦੇ ਵੇਖੇ
ਬੁੱਝੇ ਦੀਵੇ ਬਲਦੇ ਵੇਖੇ
ਜਿੰਨਾ ਦਾ ਨਾ ਜੱਗ ਤੇ ਕੋਈ
ਉਹ ਵੀ ਪੁੱਤਰ ਪਲਦੇ ਵੇਖੇ
ਮੰਨਿਆ ਹੀਰੇ ਦਾ ਮੁੱਲ ਨਾ ਕੋਈ
ਪਰ ਮੈੰ ਖੋਟੇ ਸਿੱਕੇ ਚੱਲਦੇ ਵੇਖੇ
ਤੇਰੀ ਰਹਿਮਤ ਦੇ ਨਾਲ
ਬੰਦੇ ਪਾਣੀ ਤੇ ਚੱਲਦੇ ਵੇਖੇ
ਲੋਕੀਂ ਕਹਿੰਦੇ ਦਾਲ ਨਹੀਂ ਗਲਦੀ
ਮੈਂ ਤਾਂ ਤੇਰੀ ਰਹਿਮਤ ਨਾਲ ਪੱਥਰ ਵੀ ਗਲਦੇ ਵੇਖੇ......
Unkwn....
|
|
14 Oct 2014
|
|
|
|
|
.....veere....
|
|
14 Oct 2014
|
|
|
|
|
ਬਹੁਤ ਹੀ ਸੋਹਣੀ ਰਚਨਾ |
ਸ਼ੇਅਰ ਕਰਨ ਲਈ ਧੰਨਵਾਦ ਬਾਈ ਜੀ |
ਬਹੁਤ ਹੀ ਸੋਹਣੀ ਰਚਨਾ |
ਸ਼ੇਅਰ ਕਰਨ ਲਈ ਧੰਨਵਾਦ ਬਾਈ ਜੀ |
|
|
15 Oct 2014
|
|
|
|
|
.......Sandeep ji.....
|
|
15 Oct 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|