|
 |
 |
 |
|
|
Home > Communities > Punjabi Poetry > Forum > messages |
|
|
|
|
|
|
ਜ਼ਜਬਾਤ |
ਜ਼ਜਬਾਤ ਜਦ ਮੈ ਰਹਿੰਦਾ ਸੀ ਆਪਣੇ ਗਰਾਂ.......... ਜਿੱਥੇ ਮਾਂ ਵਰਗੀ ਸੀ, ਬੋਹੜਾਂ ਦੀ ਗੂਹੜੀ ਛਾਂ ਉੱਥੇ ਹੀ ਧਰਮਸ਼ਾਲਾ ਦੇ ਨੇੜੇ ਸੀ ਮੇਰੀ ਸਰਾ ਜਿਸ ਦੀ ਕੱਚੀ ਛੱਤ ਆਉਦੇ ਸੀ ਚਿੜੀਆ ਕਾਂ ਜਦ ਮੈ ਰਹਿੰਦਾ ਸੀ ਆਪਣੇ ਗਰਾਂ
ਜਦ ਮੈ ਰਹਿੰਦਾ ਸੀ ਆਪਣੇ ਗਰਾਂ ਜਗਾਉਦੀਆ ਸੀ ਮੈਨੂੰ ਸੂਰਜ ਦੀਆ ਕਿਰਨਾ ਪੈਦੀਆ ਸੀ ਕੰਨੀ ਗੁਰੂ ਘਰ ਦੀਆ ਅਵਾਜਾ ਸੌਦੇਂ ਸੀ ਛੱਤ ਤੇ ਤਾਰਿਆ ਦੀ ਛਾਂ ਸੁਣਾਉਦੀ ਸੀ ਕਹਾਣੀਆ ਮੇਰੀ ਦਾਦੀ ਮਾਂ ਜਦ ਮੈ ਰਹਿੰਦਾ ਸੀ ਆਪਣੇ ਗਰਾਂ ਜਦ ਮੈ ਰਹਿੰਦਾ ਸੀ ਆਪਣੇ ਗਰਾਂ ਬਚਪਨ ਬੀਤਿਆ ਮੇਰਾ ਵਿੱਚ ਖੁਸ਼ੀਆ ਉਥੇ ਹੀ ਛੱਪੜ ਦੇ ਨੇੜੇ ਸੀ ਇੱਕ ਪੀਰ ਦੀ ਦਰਗਾਹ ਲੋਕੀ ਮੰਗਦੇ ਸੀ ਮੁਰਾਦਾ ਭਰਦਾ ਸੀ ਮੇਲਾ ਮੇਲੇ ਵਿੱਚ ਵਸਦੀ ਸੀ ਮੇਰੀ ਆਤਮਾ ਨਾਲੇ ਮਿਲਦੀ ਸੀ ਮੈਨੂੰ ਇਕ ਕੁੜੀ ਹੁਸੀਨਾ ਜਿਸ ਦਾ ਮੁੱਖ ਸੀ ਲੋੜੇਂਦਾ ਨੂਰਾਨਾ ਜਦ ਮੈ ਰਹਿੰਦਾ ਸੀ ਆਪਣੇ ਗਰਾਂ
ਪਰ ਇਹ ਵੀ ਆਉਣਾ ਸਮਾਂ ਛੱਡਣਾ ਪਿਆ ਮੈਨੂੰ ਆਪਣਾ ਗਰਾਂ ਜਿਵੇਂ ਕਹਿੰਦੇ ਨੇ ਕੁਝ ਪਾਉਣ ਲਈ ਕੁਝ ਖੋਣਾ ਹੈ ਪੈਂਦਾ ਸਭ ਕੁਝ ਪਾਉਣ ਤੋਂ ਬਾਅਦ ਵੀ ਮੇਰੀ ਇਕੋ ਹੇ ਤਮੰਨਾ ਇਕ ਵਾਰ ਫਿਰ ਜਾਵਾਂ ਮੈਂ ਆਪਣੇ ਗਰਾਂ ਜਿੱਥੇ ਮਾਂ ਵਰਗੀ ਸੀ, ਬੋਹੜਾ ਦੀ ਗੂਹੜੀ ਛਾਂ ਜਿੱਥੇ ਮਾਂ ਵਰਗੀ ਸੀ, ਬੋਹੜਾ ਦੀ ਗੂਹੜੀ ਛਾਂ
Renu mahi
|
|
21 Sep 2010
|
|
|
|
bahut khoob reenu......writer da naam likh do sone te suhaga ho javega.
|
|
21 Sep 2010
|
|
|
|
|
fantastic one ji....poem de naal hi naam likhdo ajj kal zamana kharab hai
|
|
21 Sep 2010
|
|
|
|
Bahut Vadhia RENU JEE....thanks for sharing...keep it up
Pardeep jee ne theek kiha ae...Writer da Naam vee same time hee share kar diya karo jee.....
|
|
21 Sep 2010
|
|
|
|
|
wahhh renu ji ... ...
kmaal hi kr ditti ...
really ....
bhut hi wdiya beyaan kita hai ....
aun wala waqt tuhada hai ....
likhde rho ...
|
|
21 Sep 2010
|
|
|
|
Renu G
NOthing 2 say only one point
awesom ................
|
|
21 Sep 2010
|
|
|
|
|
sachi jazbaati karta
good written
|
|
21 Sep 2010
|
|
|
|
pardesaan wich rehke pataa lagda e ke apna gran kee hunda e , well written
|
|
21 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|