Home > Communities > Punjabi Poetry > Forum > messages
ਜ਼ਜਬਾਤ
ਉਹ ਝੂਠ ਮੰਨ ਬੈਠੇ ਮੇਰੇ ..ਦਿਲ ਦੇ ਜ਼ਜਬਾਤਾਂ ਨੂੰ ..... ਅਸੀਂ ਰੋਸ਼ਨ ਕੀਤਾ ਦਿਲ ਦੇ ਚਿਰਾਗ ਨਾਲ .... ਉਹਨਾਂ ਦੀ ਹਨੇਰੀਆਂ ਰਾਤਾਂ ਨੂੰ |
ਕੀ ਗੋਰ ਕੀਤਾ ਉਹਨੇ ਮੇਰੀ ਕਹੀ ਗੱਲ ਤੇ ਜੋ ਸੁਣਦੇ ਰਹੇ ਅਸੀਂ ਉਹਨਾ ਦੇ ਝੂਠੇ ਦਿਲਾਸੇ.... ਬੈਠ ਕੇ ਕ੍ਲੇਆਂ ਰਾਤਾਂ ਨੂੰ |
ਇਸ਼ਕ ਸਮੁੰਦਰਾਂ ਵਿਚ ਰੋੜਕੇ ਆਪ ਕੰਡਿਆਂ ਤੇ ਬੈਠ ਗਏ... ਅਸੀਂ ਸਾਹਾਂ ਦੀ ਠੰਡ ਦਿੰਦੇ ਰਹੇ... ਦਿਲ ਚ ਉਠੀਆਂ ਲਾਟਾਂ ਨੂੰ |
ਬਸ ਬਹੁਤ ਹੋਇਆ ਹੁਣ ਚੁਪ ਹੋ ਜਾਣਾ.... ਕਿਦਰੇ ਤਾਂ ਯਾਦ ਉਸਨੂੰ ਆਵਾਂਗੇ... ਜਦ ਲੱਗੂ ਕੋਈ ਠੇਸ 'ਸੁਨੀਲ" ..... ਉਹਨਾਂ ਦੀਆਂ ਵੀ ਜਜਬਾਤਾਂ ਨੂੰ |
sunil kumar (04-06-2012)
04 Jun 2012
bahut hi dunge arth luke ne es rachna vich...har shabad apne aap vich mukamal hai...bahut hi wadiya peshkari hai sunil veer...sanjha karan layi bahut bahut shukariya ...!!!
04 Jun 2012
NVDEEP VIRE.. BAHUT BAHUT SUKRIA G...
04 Jun 2012
vadiyaa....likhya...sunil..
04 Jun 2012
SUNIL veer bahut khub,,,kep it up.
MAIN PANDI KALIYAN RAATAN DA HOYEYA KHUN MERE JAJBATAN DA..
04 Jun 2012
ਸੋਹਣਾ ਲਿਖਿਆ ਹੈ ਸੁਨੀਲ ,,,ਜੀਓ,,,
04 Jun 2012
Bahut vadhia likhiya ae Sunil...haan kujh ku typing errors ne jo menu umeed nai c tuhadi rachna 'ch...otherwise good effort
04 Jun 2012
ਸਾਰੇ ਪਿਆਰੇ ਮਿੱਤਰਾਂ ਦਾ ਦਿਲੋਂ ਧੰਨਵਾਦ ਜੀ....
ਬਲਿਹਾਰ ਵੀਰ ਜੀ...
ਮੈਨੂੰ ਪਤਾ ਹੈ ਜੀ ਤੁਹਾਡੀ ਨਜਰ ਕਿਸ ਸ਼ਬਦ ਤੇ ਗਈ ਹੈ ਜੀ ..ਮੈਂ ਵੀ ਉਹ ਵੇਖ ਲਿਆ ਸੀ ਪਰ ਮੇਰੀ ਆਦਤ ਹੈ ਜੀ ਕੀ ਮਿੱਤਰਾਂ ਦੀ ਨਜਰ ਵੀ ਪਾਰਖੀ ਬਣ ਕੇ ਪੋਸਟ ਚੇਕ ਕਰਨ ਜੀ... ਇਸ ਲਈ ਮੈਂ ਉਹ ਸਹੀ ਨਹੀ ਕੀਤਾ ਜੀ....ਬਹੁਤ ਬਹੁਤ ਧੰਨਵਾਦ ਜੀ ...
ਸਾਰੇ ਪਿਆਰੇ ਮਿੱਤਰਾਂ ਦਾ ਦਿਲੋਂ ਧੰਨਵਾਦ ਜੀ....
ਬਲਿਹਾਰ ਵੀਰ ਜੀ...
ਮੈਨੂੰ ਪਤਾ ਹੈ ਜੀ ਤੁਹਾਡੀ ਨਜਰ ਕਿਸ ਸ਼ਬਦ ਤੇ ਗਈ ਹੈ ਜੀ ..ਮੈਂ ਵੀ ਉਹ ਵੇਖ ਲਿਆ ਸੀ ਪਰ ਮੇਰੀ ਆਦਤ ਹੈ ਜੀ ਕੀ ਮਿੱਤਰਾਂ ਦੀ ਨਜਰ ਵੀ ਪਾਰਖੀ ਬਣ ਕੇ ਪੋਸਟ ਚੇਕ ਕਰਨ ਜੀ... ਇਸ ਲਈ ਮੈਂ ਉਹ ਸਹੀ ਨਹੀ ਕੀਤਾ ਜੀ....ਬਹੁਤ ਬਹੁਤ ਧੰਨਵਾਦ ਜੀ ...
Yoy may enter 30000 more characters.
04 Jun 2012
SUNIL JI KYA BAAT HAI CHAA GAYE TUSI
04 Jun 2012
Copyright © 2009 - punjabizm.com & kosey chanan sathh