|
 |
 |
 |
|
|
Home > Communities > Punjabi Poetry > Forum > messages |
|
|
|
|
|
ਜ਼ਮੀਰ |
ਦਿਲ ਮੇਰੇ ਨੂੰ ਮੋਹ ਦੀਆਂ ਲੱਭੀਆਂ ਨਾਂ ਦੌਲਤਾਂ ਕਈ ਵਾਰ ਲੇਖਾਂ ਦੀਆਂ ਹਥੇਲੀਆਂ ਮੈਂ ਖੁਰਕੀਆਂ
ਭਰਦਾ ਰਿਹਾ ਉਹ ਪੇਟ ਹੈ ਮਜਬੂਰ ਤੇਰੇ ਦੇਸ਼ ਦਾ ਬਦਲੇ ’ਚ ਤੂੰ ਦਿੰਦਾ ਰਿਹਾ ਫਾਂਸੀਆਂ ਤੇ ਕੁਰਕੀਆਂ
ਹਰ ਸਾਲ ਸੁਪਨੇ ਵੇਚ ਕੇ ਮਾਯੂਸ ਹੀ ਮੁਡ਼ਦਾ ਰਿਹਾ ਜੁਡ਼ੀਆ ਅਜੇ ਤੀਕ ਵੀ ਸੱਧਰਾਂ ਦੇ ਕੰਨੀਂ ਮੁਰਕੀਆਂ
ਤੇਰੇ ਸ਼ਹਿਰ ਵਿਕ ਰਿਹਾ ਸਸਤਾ ਜ਼ਮੀਰ ਬੇਲੀਆ ਪਰ ਪਿੰਡੇ ਤੋਂ ਮਹਿਗੀਆਂ ਮਿਲਦੀਆਂ ਨੇ ਬੁਰਕੀਆਂ
ਸਾਡਾ ਹੀ ਲਹੂ ਵਗਿਆ ਇਨ੍ਹਾਂ ਪੁਲਾਂ ਦੇ ਹੇਠ ਦੀ ਫੋਲ ਕੇ ਵੇਖੀਂ ਪੁਰਾਣੇ ਅਖ਼ਬਾਰ ਦੀਆਂ ਸੁਰਖ਼ੀਆਂ
ਦਾਮਨ ਬਚਾਕੇ ਚਲਾ ਜਾ ਜਗਤਾਰ ਆਪਣੇ ਸ਼ਹਿਰ ਨੂੰ ਹਰ ਮੌਡ਼ ਤੇ ਦਿੰਦਾ ਰਿਹਾ ਜ਼ਮੀਰ ਮੇਰਾ ਘੁਰਕੀਆਂ
ਜਗਤਾਰ
|
|
23 Nov 2012
|
|
|
|
ਸੱਚ ਹੈ......ਬਹੁਤਖੂਬ......tfs ......
|
|
23 Nov 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|