|
 |
 |
 |
|
|
Home > Communities > Punjabi Poetry > Forum > messages |
|
|
|
|
|
ਜ਼ਜਬਾਤ |
ਹਰ ਹੰਝੂ ਨਾਲ ਖੂਨ ਜਿਗਰ ਦਾ ਸੜਦਾ ਹੈ
ਦਿਲ ਵੀ ਅਖੀਆਂ ਨੂੰ ਰਹਿਦਾਂ ਲੜਦਾ ਹੈ,
ਕਹਿਂਦੇ ਰਹਿਂਦੇ ਨੈਣ ਵੀ ਮੇਰੇ ਅਸ਼ਕਾਂ ਨੂੰ
ਵਿਸਰ ਗਿਆਂ ਲਈ ਕਾਹਤੋ ਹੜਦਾ ਹੈ,
ਅੰਖੀਆਂ ਖਾਿਤਰ ਦਿਲ ਨੂੰ ਹੈ ਸਾੜ ਲਿਆ
ਉਝਂ ਤਾਂ ਕੋਣ ਕਿਸੇ ਲਈ ਸੂਲੀ ਚੜਦਾ ਹੈ,
ਆਪੇ ਅਪਣੇ ਕੱਤਲ ਮੈ ਸਾਰੇ ਚਾਅ ਕਰਲੇ
ਪਤਾ ਸੀ ਲੋਹਾ ਕਦ ਪਾਣੀ ਤੇ ਤਰਦਾ ਹੈ!!
|
|
24 Mar 2014
|
|
|
|
|
|
dil da akhyiya nu larde da jawaab
"Na tusi lardiya na main dukhi hunda , ajj tuhade kite gunaaha di main sazaa bharda ha.....
mere chaa v "Preet tuttpene" ne eni berehmi nal katal kite , hun tuhade aakhe v lagan to darda ha...."
by -NAVI
bhul chukk maaf kariyo plz bas jo dil ch aaya likh dita....
soojhwaan te nai par dost samajh k sujhaa de dita
galti maaf kario
|
|
01 Aug 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|