|
 |
 |
 |
|
|
Home > Communities > Punjabi Poetry > Forum > messages |
|
|
|
|
|
ਜ਼ਜਬਾਤ ਵਿਕਦੇ |
ਕਿਤੇ ਜ਼ਜਬਾਤ ਵਿਕਦੇ ਨੇ, ਕਿਤੇ ਪਿਆਰ ਵਿਕਦਾ ਏ,
ਕਿਤੇ ਚਾਅ ਵਿਕਦੇ ਨੇ,
ਤੇ ਕਿਤੇ ਕੋਲ ਕਰਾਰ
ਵਿਕਦਾ ਏ ,
ਸਭ ਕੁਝ ਵਿੱਕ ਜਾਂਦਾ ਏ ਇਕ ਸਚ ਤੋ ਬਿਨਾ ,
ਬਾਕੀ ਰਾਜੇਸ਼ ਕਿਤੇ ਝੂਠ ਵਿਕਦਾ ਤੇ ਕਿਤੇ ਇਤਬਾਰ ਵਿਕਦਾ ਏ,
ਰਾਜੇਸ਼ ਸਰੰਗਲ
|
|
19 Mar 2013
|
|
|
|
Vadhia ae Rajesh....
thoda jiha gurmukhi typing dhyan mangdi ae...
for example (keetey te kittey ch farak ae)
ਕਿਤੇ....ਮਤਲਬ ਕਿਸੇ ਪਾਸੇ ਕੀਤੇ....ਮਤਲਬ ਕਰਨਾ
ਕਿਤੇ ਜ਼ਜਬਾਤ ਵਿਕਦੇ ਨੇ, ਕਿਤੇ ਪਿਆਰ ਵਿਕਦਾ ਏ,
ਕਿਤੇ ਚਾਅ ਵਿਕਦੇ ਨੇ,
ਤੇ ਕਿਤੇ ਕੋਲ ਕਰਾਰ
ਵਿਕਦਾ ਏ ,
ਸਭ ਕੁਝ ਵਿੱਕ ਜਾਂਦਾ ਏ ਇਕ ਸਚ ਤੋ ਬਿਨਾ ,
ਬਾਕੀ ਰਾਜੇਸ਼ ਕਿਤੇ ਝੂਠ ਵਿਕਦਾ ਤੇ ਕਿਤੇ ਇਤਬਾਰ ਵਿਕਦਾ ਏ,
ਰਾਜੇਸ਼ ਸਰੰਗਲ
|
|
19 Mar 2013
|
|
|
|
|
bohat wadhiya likhea ,.........
likhde raho,..........
parhde raho,...........
injh hi sahitik saanjh paunde raho,............
zindabaad
|
|
17 Apr 2013
|
|
|
|
ਰਜੇਸ਼ ਬਹੁਤ ਵਧੀਆ.....ਬੇਹਰ ਦਾ ਧਿਆਨ ਰਖੋ ਪ੍ਰਮਾਤਮਾਂ ਤਰੱਕੀ ਬਖਸ਼ੇ
|
|
17 Apr 2013
|
|
|
|
|
ਬਹੁਤ ਬਹੁਤ ਧਨਵਾਦ ਗੁਰਮੀਤ ਜੀ ਤੇ ਸੁਖਪਾਲ ਵੀਰ ਜੀ
|
|
18 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|