Home > Communities > Punjabi Poetry > Forum > messages
ਜਿੱਦ
ਜਿੱਦ ਨਾ ਕਰ,ਵੇ ਅਸੀਂ ਪ੍ਰਦੇਸੀ, ਅਸਾਂ ਫੁਰ ਕਰਕੇ ਉੱਡ ਜਾਣਾ। ਰਿਜ਼ਕ ਅਸਾਂ ਦਾ ਧੁਰ ਤੋਂ ਲਿਖਿਆ, ਸਿਰਫ ਤੂੰ ਤਾਂ ਚੋਗ ਚੁਗਾਉਣਾ। ਅੱਖ ਭਰ ਨਾ ਤੱਕੇ ਨਾ ਦਿਲ ਵਸੇਂ, ਵੇ ਰੁੱਸ ਰੁੱਸ ਕਾਹਤੋਂ ਬਹਿੰਦੋਂ, ਤੱਤ ਫੱਟ ਉੱਠ ਦਰਵਾਜ਼ੇ ਢੋਹਾਂ, ਵੇ ਤੂੰ ਕਦ ਕੁੰਡਾਂ ਖੜਕਾਉਣਾ।
ਸੁਬਾਹ ਤੋਂ ਬਨੇਰੇ ਕਾਂ ਪਿਆ ਬੋਲੇ, ਤਨਹਾਈ 'ਚ ਅਵੱਲੜੇ ਰੋਗ ਹੰਢਾਏ, ਵੇ ਚਿੰਤਾ ਮੁਕਤ ਮੈਂ ਕਿਦਾਂ ਹੁੰਦੀ, ਜਦ ਤੂੰ ਮੁੜਕੇ ਨਹੀ ਆਉਣਾ । ਖੱਟਣ ਦੀ ਭੁੱਖ ਤੈਨੂੰ ਪ੍ਰਦੇਸੀ ਕੀਤਾ, ਵੇ ਤੈਨੂੰ ਪ੍ਰੀਤ ਰਾਸ ਨਾ ਆਈ, ਮੈਂ ਸੁਹਾਗਣ ਤੈਂ ਕੀਤੀ ਵਿਜੋਗਣ, ਮੇਰੀ ਉੱਡੀਕ ਨੇ ਤੈਨੂੰ ਪਾਉਣਾ।
09 Mar 2015
ਅਤਿ ਸੁੰਦਰ ਰਚਨਾ ਸਾਂਝੀ ਕੀਤੀ ਹੈ ਗੁਰਮੀਤ ਬਾਈ ਜੀ |
ਸ਼ੇਅਰ ਕਰਨ ਲਈ ਸ਼ੁਕਰੀਆ |
ਅਤਿ ਸੁੰਦਰ ਰਚਨਾ ਸਾਂਝੀ ਕੀਤੀ ਹੈ ਗੁਰਮੀਤ ਬਾਈ ਜੀ |
ਸ਼ੇਅਰ ਕਰਨ ਲਈ ਸ਼ੁਕਰੀਆ |
ਅਤਿ ਸੁੰਦਰ ਰਚਨਾ ਸਾਂਝੀ ਕੀਤੀ ਹੈ ਗੁਰਮੀਤ ਬਾਈ ਜੀ |
ਸ਼ੇਅਰ ਕਰਨ ਲਈ ਸ਼ੁਕਰੀਆ |
ਅਤਿ ਸੁੰਦਰ ਰਚਨਾ ਸਾਂਝੀ ਕੀਤੀ ਹੈ ਗੁਰਮੀਤ ਬਾਈ ਜੀ |
ਸ਼ੇਅਰ ਕਰਨ ਲਈ ਸ਼ੁਕਰੀਆ |
Yoy may enter 30000 more characters.
09 Mar 2015
Ki khaan mein is rachna te gurmit ji.sach pardes ta jwanian kha jande ne.kai caar piche maape udeekde mar jande te kai vaar kise naar di mahiye nu udeekdi udeekdi di umar dhal jandi.chehre di rangat fikkinpai jandi.par roti boht athri cheez hai pta nai kithe lai jave.bohtt vadiya rachna.thanks for sharing
10 Mar 2015
very well written,..........
15 Mar 2015
Copyright © 2009 - punjabizm.com & kosey chanan sathh