ਇਮਤਿਹਾਨਾ ਨਾਲ ਇਹ ਭਰੀ ਜ਼ਿੰਦਗੀ
ਲੈ ਚੁਨੌਤੀ ਮੋੜਾ ਤੇ ਇਹ ਖੜੀ ਜ਼ਿੰਦਗੀ
ਕਦੇ ਸੁਁਖ ਮਾਣਦੇ ਜਾਪਣ ਹਰ ਨਰ ਨਾਰ
ਕਦੇ ਜਾਪੇ ਨਾਨਕ ਦੁਖੀਆ ਸਭ ਸੰਸਰ
ਸੁਁਖ ਦੁਁਖ ਦਾ ਉਲ੍ਝਿਆ ਤਾਨਾ ਬਾਨਾ
ਧੁੱਪ ਛਾ ਦੀ ਇਹ ਕੜੀ ਜ਼ਿੰਦਗੀ
ਚਲਦੇ ਜਾਨਾ ਹੀ ਜ਼ਿੰਦਗੀ ਦਾ ਦੂਜਾ ਨਾ ਹੈ
ਮੰਜ਼ਿਲ ਤੇ ਪੁਜਣਾ ਹੀ ਸਾਡਾ ਗਰਾ ਹੈ
ਫੁੱਲ ਤਾ ਉਗੇ ਨੇ ਸਿਖਰ ਤੇ
ਪਰ ਡਾਲੀ ਹੈ ਕੰਡਿਆ ਭਰੀ ਜ਼ਿੰਦਗੀ
ਇਁਕ ਪਲ ਹਸਨਾ ਤੇ ਇੱਕ ਪਲ ਰੋਨਾ
ਕਦੇ ਪਾ ਲੈਨਾ ਕਦੇ ਫਿਰ ਖੋਨਾ
ਬਸ ਇੰਜ ਹੀ ਗੁਜ਼ਰ ਜਾਦੀ ਹੈ
ਹਾਸੇ ਹੰਝੂਆ ਦੀ ਇਹ ਲੜੀ ਜ਼ਿੰਦਗੀ
ਕਦੇ ਇਕੱਲ ਭਾਲੇ ਕਦੇ ਇੱਕ ਬੇਲੀ ਨੂੰ
ਮੁਸਕਰਾ ਰੋਕੇ ਅੱਖੋ ਡਿੱਗਦੀ ਤ੍ਰੇਲੀ ਨੂੰ
ਇੱਕ ਅਜੀਬ ਪ੍ਰ੍ਸ਼ਨ ਬਣ ਸਹ੍ਮਣੇ ਆਵੇ
ਆਪਣੇ ਆਪ ਤੋ ਇਹ ਡਰੀ ਜ਼ਿੰਦਗੀ
ਜੋ ਸਾਹ ਚਲਦੇ ਨੇ ਇੱਕ ਦਿਨ ਰੁੱਕ ਜਾਣੇ ਨੇ
ਹਾਸ ਠਁਠਏ ਸਭ ਇੱਥੇ ਹੀ ਮੁੱਕ ਜਾਣੇ ਨੇ
ਕਿਸੇ ਦੀ ਮਿੱਟੀ ਹੋ ਜਾਦੀ ਹੈ ਤੇ
ਕਿਸੇ ਦੀ ਲੱਕੜਾ ਤੇ ਸੜੀ ਜ਼ਿੰਦਗੀ
ਇਮਤਿਹਾਨਾ ਨਾਲ ਇਹ ਭਰੀ ਜ਼ਿੰਦਗੀ
ਲੈ ਚੁਨੌਤੀ ਮੋੜਾ ਤੇ ਇਹ ਖੜੀ ਜ਼ਿੰਦਗੀ
ਕਦੇ ਸੁਁਖ ਮਾਣਦੇ ਜਾਪਣ ਹਰ ਨਰ ਨਾਰ
ਕਦੇ ਜਾਪੇ ਨਾਨਕ ਦੁਖੀਆ ਸਭ ਸੰਸਰ
ਸੁਁਖ ਦੁਁਖ ਦਾ ਉਲ੍ਝਿਆ ਤਾਨਾ ਬਾਨਾ
ਧੁੱਪ ਛਾ ਦੀ ਇਹ ਕੜੀ ਜ਼ਿੰਦਗੀ
ਚਲਦੇ ਜਾਨਾ ਹੀ ਜ਼ਿੰਦਗੀ ਦਾ ਦੂਜਾ ਨਾ ਹੈ
ਮੰਜ਼ਿਲ ਤੇ ਪੁਜਣਾ ਹੀ ਸਾਡਾ ਗਰਾ ਹੈ
ਫੁੱਲ ਤਾ ਉਗੇ ਨੇ ਸਿਖਰ ਤੇ
ਪਰ ਡਾਲੀ ਹੈ ਕੰਡਿਆ ਭਰੀ ਜ਼ਿੰਦਗੀ
ਇਁਕ ਪਲ ਹਸਨਾ ਤੇ ਇੱਕ ਪਲ ਰੋਨਾ
ਕਦੇ ਪਾ ਲੈਨਾ ਕਦੇ ਫਿਰ ਖੋਨਾ
ਬਸ ਇੰਜ ਹੀ ਗੁਜ਼ਰ ਜਾਦੀ ਹੈ
ਹਾਸੇ ਹੰਝੂਆ ਦੀ ਇਹ ਲੜੀ ਜ਼ਿੰਦਗੀ
ਕਦੇ ਇਕੱਲ ਭਾਲੇ ਕਦੇ ਇੱਕ ਬੇਲੀ ਨੂੰ
ਮੁਸਕਰਾ ਰੋਕੇ ਅੱਖੋ ਡਿੱਗਦੀ ਤ੍ਰੇਲੀ ਨੂੰ
ਇੱਕ ਅਜੀਬ ਪ੍ਰ੍ਸ਼ਨ ਬਣ ਸਹ੍ਮਣੇ ਆਵੇ
ਆਪਣੇ ਆਪ ਤੋ ਇਹ ਡਰੀ ਜ਼ਿੰਦਗੀ
ਜੋ ਸਾਹ ਚਲਦੇ ਨੇ ਇੱਕ ਦਿਨ ਰੁੱਕ ਜਾਣੇ ਨੇ
ਹਾਸ ਠਁਠਏ ਸਭ ਇੱਥੇ ਹੀ ਮੁੱਕ ਜਾਣੇ ਨੇ
ਕਿਸੇ ਦੀ ਮਿੱਟੀ ਹੋ ਜਾਦੀ ਹੈ ਤੇ
ਕਿਸੇ ਦੀ ਲੱਕੜਾ ਤੇ ਸੜੀ ਜ਼ਿੰਦਗੀ
-AKA