Punjabi Poetry
 View Forum
 Create New Topic
  Home > Communities > Punjabi Poetry > Forum > messages
Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
ਜ਼ਿੰਦਗੀ

 

ਹਰ ਪਲ ਨਵੀ ਸਵੇਰ ਜਾਂ ਅੰਧੇਰ ਹੈ ਜ਼ਿੰਦਗੀ,
ਕਿਸੇ ਲਈ ਖੁਸ਼ੀਆਂ ਦਾ ਸਾਗਰ ,
ਅਤੇ ਕਿਸੇ ਲਈ ਦੁਖਾਂ ਦਾ ਢੇਰ ਹੈ ਜ਼ਿੰਦਗੀ ,
ਕਿਸੇ ਲਈ ਪਿਆਰ ਦੀ ਨਦੀ,
ਅਤੇ ਕਿਸੇ ਲਈ ਨਫਰਤ ਦੀ ਲਹਿਰ ਹੈ ਜਿੰਦਗੀ,
ਜਿੰਦਗੀ ਦੀ ਪਰਿਭਾਸ਼ਾ ਸਭ ਲਈ ਵਖ ਹੈ,
 ਕਿਉਂਕਿ ਕਿਸੇ ਲਈ ਲਖ ,
ਕਿਸੇ ਲਈ ਕਖ ਹੈ ਜ਼ਿੰਦਗੀ |
~ ਤਨਵੀਰ ਸ਼ਰਮਾ ~

ਹਰ ਪਲ ਨਵੀ ਸਵੇਰ ਜਾਂ ਅੰਧੇਰ ਹੈ ਜ਼ਿੰਦਗੀ,

ਕਿਸੇ ਲਈ ਖੁਸ਼ੀਆਂ ਦਾ ਸਾਗਰ ,

ਅਤੇ ਕਿਸੇ ਲਈ ਦੁਖਾਂ ਦਾ ਢੇਰ ਹੈ ਜ਼ਿੰਦਗੀ ,

ਕਿਸੇ ਲਈ ਪਿਆਰ ਦੀ ਨਦੀ,

ਅਤੇ ਕਿਸੇ ਲਈ ਨਫਰਤ ਦੀ ਲਹਿਰ ਹੈ ਜਿੰਦਗੀ,

ਜਿੰਦਗੀ ਦੀ ਪਰਿਭਾਸ਼ਾ ਸਭ ਲਈ ਵਖ ਹੈ,

 ਕਿਉਂਕਿ ਕਿਸੇ ਲਈ ਲਖ ,

ਕਿਸੇ ਲਈ ਕਖ ਹੈ ਜ਼ਿੰਦਗੀ |

 

~ ਤਨਵੀਰ ਸ਼ਰਮਾ ~

 

06 Mar 2012

Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
its translation

TRANSLATION OF THE ABOVE SAID IN ENGLISH :

life is either a new morning or dark for every second,
life is an ocean of happiness for someone,
and stack of sadness for another one,
It is a river of lover for someone,
And a wave of hate for another one,
Life's definition is different for everybody,
Because its vital for someone,
And having no value for another one. 

~ Tanveer Sharma ~

06 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਇਸ ਰਚਨਾ ਨੂੰ ਪੜਕੇ ਕਿਸ਼ੋਰ ਕੁਮਾਰ ਦਾ ਇੱਕ ਗੀਤ ਚੇਤੇ ਆ ਗਿਆ ,,,
" ਜਿੰਦਗੀ ਤੋ ਬੇਵਫਾ ਹੈ ਏਕ ਦਿਨ ਠੁਕਰਾਏਗੀ ,
  ਮੌਤ ਮਹਿਬੂਬਾ ਹੈ ਅਪਨੇ ਸਾਥ ਲੇ ਕਰ ਜਾਏਗੀ ,
  ਮਰ ਕੇ ਭੀ ਜੀਨੇ ਕੀ ਅਦਾ ਜੋ ਦੁਨੀਆ ਕੋ ਸਿਖਲਾਏਗਾ,
  ਵੋ ਮੁੱਕਦਰ ਕਾ ਸਿਕੰਦਰ ਜਾਨੇ ਮੰਨ  ਕਹਿਲਾਏਗਾ ,,,"

ਇਸ ਰਚਨਾ ਨੂੰ ਪੜਕੇ ਕਿਸ਼ੋਰ ਕੁਮਾਰ ਦਾ ਇੱਕ ਗੀਤ ਚੇਤੇ ਆ ਗਿਆ ,,,

 

" ਜਿੰਦਗੀ ਤੋ ਬੇਵਫਾ ਹੈ ਏਕ ਦਿਨ ਠੁਕਰਾਏਗੀ ,

  ਮੌਤ ਮਹਿਬੂਬਾ ਹੈ ਅਪਨੇ ਸਾਥ ਲੇ ਕਰ ਜਾਏਗੀ ,

  ਮਰ ਕੇ ਭੀ ਜੀਨੇ ਕੀ ਅਦਾ ਜੋ ਦੁਨੀਆ ਕੋ ਸਿਖਲਾਏਗਾ,

  ਵੋ ਮੁੱਕਦਰ ਕਾ ਸਿਕੰਦਰ ਜਾਨੇ ਮੰਨ  ਕਹਿਲਾਏਗਾ ,,,"

 

06 Mar 2012

Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
:)

yeah, thats too good song. thanks for sharing your ideas and comments.

07 Mar 2012

Reply