|
 |
 |
 |
|
|
Home > Communities > Punjabi Poetry > Forum > messages |
|
|
|
|
|
ਵਿਅੰਜਨ... |
ਮੈਂ ਅਧੂਰਾ ਜਿਹਾ ਨਦੀਆਂ ਨਾਲਿਆਂ ਦੇ ਨੀਰ ਵਰਗਾ ਹੌਲੀ ਹੌਲੀ ਵਹਿੰਦਾ ਆਪਣੇ ਹੀ ਕਿਨਾਰੇ ਖੋਰਦਾ ਤੁਰਦਾ ਹੋਇਆ ਬਸ ਸੀ ਸਿਰਫ ਤਿੰਨ ਵਿਅੰਜਨਾਂ ਜਿਹਾ
"ਜ" "ਦ" "ਗ"
ਪਰ ਤੂੰ
ਲਗਾਂਮਾਤਰਾ ਲਗਾਂਖਰਾਂ ਜਿਹੀ ਜੋ ਇਹਨਾਂ ਵਿਅੰਜਨਾਂ ਨੂੰ ਅਰਥ ਭਰਪੂਰ ਕਰ ਗਈ.
|
|
14 Mar 2012
|
|
|
|
|
ਅਰਥ ਭਰਪੂਰ ਜੀ ! kaimz 1...........:).
|
|
14 Mar 2012
|
|
|
|
|
bahut khoob...
short but precise !!!
|
|
17 Apr 2012
|
|
|
|
|
|
|
wow........zindagi di tagline.......!!!!!!!!
simply amazing lines..........thanx for sharing
|
|
02 May 2012
|
|
|
|
ਥੋੜੇ ਸ਼ਬਦ ਪਰ ਅਰਥ-ਭਰਪੂਰ..... ਬੜਾ ਸ਼ੁਕਰੀਆ ਜੀ ਸਾਂਝੇ ਕਰਨ ਲਈ
|
|
03 May 2012
|
|
|
|
bai ji kmaal kar ti.. bhut pyara khyaal aa.. swad aa gya pad k...
|
|
03 May 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|