Punjabi Poetry
 View Forum
 Create New Topic
  Home > Communities > Punjabi Poetry > Forum > messages
mandeep mona
mandeep
Posts: 3
Gender: Female
Joined: 20/Nov/2012
Location: phillaur
View All Topics by mandeep
View All Posts by mandeep
 
ਜ਼ਿੰਦਗੀ
 ਬਹੁਤ ਖੂਬਸੂਰਤ ਹੈ ਇਹ ਜ਼ਿੰਦਗੀ ,
ਕੋਈ ਬਹੁਤ ਖੁਸ ਹੋ ਕਹਿੰਦਾ ਏ ,
ਪਰ ਕਿਸੇ ਲਈ ਕਿਓ ਬੋਝ ਬਣ ਜ਼ਿੰਦਗੀ,
 ਕਿਉ ਉਸਨੁੰ ਲੱਗਦਾ ਏ ਕੇ ,
 ਉਸ ਕੋਲ ਕੋਈ ਖੁਸ਼ੀ ਨਈ ਏ ,
ਕੋਈ ਉਸਦਾ ਆਪਣਾ ਨਈ ਏ ,
ਕਿਉ ਓਹ ਜੀਅ ਰਿਹਾ ਏ,
 ਕਿਉ ਓਹ ਢੋ ਰਿਹਾ ਏ , ?
 .........  ਸ਼ਾਇਦ ਹਾਲੇ ਵੀ ਕੋਈ ਆਸ ਏ ,
ਇਨ੍ਹਾ ਘੁਪ ਹਨੇਰਿਆ ਚ ,
 ਜੀਉਣ ਦੀ ,
ਖੁਸ਼ੀ ਦੀ ,
ਅੱਗੇ ਵੱਧਣ ਦੀ .........
20 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੀ ਆਇਆ ਨੂ......ਪੰਜਾਬੀਜਮ ਤੇ....... 

 

ਖੂਬ.....ਵਧੀਆ ਸੁਰੂਵਾਤ ਹੈ.......Welcome

20 Nov 2012

Reply