|
 |
 |
 |
|
|
Home > Communities > Punjabi Poetry > Forum > messages |
|
|
|
|
|
ਜਿੰਦਗੀ |
ਜਿੰਦਗੀ ਦੇ ਰਾਹਾਂ 'ਤੇ ਤਲਾਸ਼ ਬਣ ਕੇ ਰਹਿ ਗਿਆ. . !!
ਜਿਊਂਦੇ ਜੀ ਜਿੱਦਾਂ ਕੋਈ ਲਾਸ਼ ਬਣ ਕੇ ਰਹਿ ਗਿਆ. . !!
ਕਿਸੇ ਦੇ ਦਿਲ ਤੱਕ ਜੋ ਨਾ ਪਹੁੰਚ ਸਕਿਆ ਕਦੇ. . !!
ਅਧਮੋਇਆ ਅਣਗੌਲ਼ਿਆ ਅਹਿਸਾਸ ਬਣ ਕੇ ਰਹਿ ਗਿਆ. !!
ਅਪਣੇ ਹੀ ਮੇਰੇ ਮੈਨੂੰ ਫੂਕ ਕੇ ਤੁਰ ਗਏ ਕਿਤੇ. . !!
ਸਿਵਿਆਂ ਚੋਂ ਉੱਡਦੀ ਹੋਈ ਰਾਖ ਬਣ ਕੇ ਰਹਿ ਗਿਆ. . !!
ਲਫ਼ਜਾਂ ਦੀ ਇੱਕ ਤੋੜ ਤਾਈਂ ਪੂਰਾ ਨਾ ਜੋ ਕਰ ਸਕੇ. . !!
ਟੁੱਟੇ ਦਿਲ ਦੀ ਹੂਕ ਜਾਂ ਜਜਬਾਤ ਬਣ ਕੇ ਰਹਿ ਗਿਆ. !!
"ਧੀਮਾਨ" ਤੇਰੀ ਜਿੰਦਗੀ ਦੀ ਕਦਰ ਇੰਝ ਪਾਈ ਉਨਾਂ. !!
ਪੱਤਾ ਪੱਤਾ ਹੋਈ ਜੇਹੜੀ ਤਾਸ਼ ਬਣ ਕੇ ਰਹਿ ਗਿਆ. . !!
|
|
27 Nov 2012
|
|
|
|
|
|
ਬਾਈ ਵਾਹ ! ਕਮਾਲ ਦਾ ਲਿਖਿਆ ਹੈ ! ਜੀਓ,,,
|
|
27 Nov 2012
|
|
|
Anonymous
|
|
|
awesome!!.. bahut sohna likhia.. :)
|
|
27 Nov 2012
|
|
|
|
|
Welcome here veer ji...
Gud work... tfs,,
|
|
27 Nov 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|