|
 |
 |
 |
|
|
Home > Communities > Punjabi Poetry > Forum > messages |
|
|
|
|
|
ਜ਼ਿੰਦਗੀ.......??? |
ਜ਼ਿੰਦਗੀ ਦੀ ਮੈਨੂ ਹੁਣ ਤਕ ਸਮਝ ਨਹੀ ਲਗੀ......???
ਕਿ ਜਿਸ ਨੂ ਤੁਸੀਂ ਸਭ ਤੋ ਜਿਆਦਾ ਚਾਹੋਗੇ,
ਓਹ ਤੁਹਾਨੂ ਨਹੀ ਮਿਲੇਗਾ.......???
ਪਰ........!!!
ਜਿਸਨੂ ਤੁਸੀਂ ਅਪਣਾਉਣ ਦੀ ਕੋਸ਼ਿਸ਼ ਵੀ ਨਹੀ ਕਰੋਗੇ,
ਓਹ ਤੁਹਾਨੂ ਆਪਣੇ ਆਪ ਮਿਲ ਜਾਵੇਗਾ........||
ਹਰਕਿਰਨ ਜੀਤ ਸਿੰਘ

19-01-2014
|
|
24 Jan 2014
|
|
|
|
YES ! This is really good one ! ਜਿਉਂਦੇ ਰਹੋ, ਦੁਆਵਾਂ ਜੀ, TFS
ਇਹ Haiku Poetry ਵਰਗੀ ਕਿਸੇ ਕਾਵਿ ਸ਼ੈਲੀ ਨਾਲ ਤਜੁਰਬਾ ਜਾਪਦੈ, ਬਾਈ ਜੀ, ਕਿ ਨਹੀਂ ? |
|
|
24 Jan 2014
|
|
|
|
ਕਵਿਤਾ ਨੂ ਪਸੰਦ ਕਰਨ ਲਈ ਸ. ਜਗਜੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧਨਵਾਦ ਜੀ..........
ਜੋ ਮਨ ਦੇ ਖਿਆਲ ਉਡਾਰੀ ਮਾਰਦੇ ਹਨ, ਬਸ ਓਹਨਾ ਨੂ ਕਾਗਜ ਤੇ ਉਤਾਰ ਦਿੰਦਾ ਹਾ ਬਾਕੀ ਤੁਹਾਡੇ ਵਰਗੇ ਵਡੇ ਵੀਰਾ ਦਾ ਸਾਥ ਮਿਲ ਜਾਂਦਾ ਹੈ.......

ਬਹੁਤ ਬਹੁਤ ਧਨਵਾਦ ਜੀ..........
|
|
08 Feb 2014

Copyright © 2009 - punjabizm.com & kosey chanan sathh
|