|
 |
 |
 |
|
|
Home > Communities > Punjabi Poetry > Forum > messages |
|
|
|
|
|
|
ਜਿੰਦਗੀ |
ਜਿੰਦਗੀ ਹੁਣ ਇਕ ਬੋਝ ਬੰਨਦੀ ਜਾ ਰਹੀ ਹੈ, ਜੋ ਹਰ ਪਲ ਹਰ ਵੇਲੇ ਮੈਨੂੰ ਅੰਦਰੋ ਅੰਦਰੀ ਖਾ ਰਹੀ ਹੈ. ਚਾਰੇ ਪਾਸੇ ਹਨੇਰਾ ਹੀ ਹਨੇਰਾ ਹੈ, ਪਤਾ ਨਹੀ ਇਹ ਰੋਸ਼ਨੀ ਦੀ ਤਲਾਸ਼ ਮੈਨੂੰ ਕਿਸ ਪਾਸੇ ਲੈ ਜਾ ਰਹੀ ਹੈ. ਹਾਸਾ ਹੈ ਬੁੱਲਾਂ ਉਪਰ ਤੇ ਖੁਸ਼ੀ ਮੇਰੇ ਚੇਹਰੇ ਤੇ, ਫੇਰ ਵੀ ਇਹ ਮੁਸਕਾਨ ਮੈਨੂੰ ਕਿਓਂ ਵਿਚੋਂ ਵਿਚ ਜਲਾ ਰਹੀ ਹੈ. ਦੂਰ ਜਾ ਰਹੇ ਨੇ ਮੇਰੇ ਆਪਣੇ ਸਾਰੇ, ਤੇ ਇਕ ਅਜੀਬ ਜਿਹੀ ਉਦਾਸੀ ਹੁਣ ਆਪਣੀ ਬੰਨਦੀ ਜਾ ਰਹੀ ਹੈ. ਪਤਾ ਨਹੀ ਮੈਂ ਜਿੰਦਗੀ ਤੋ ਭੱਜ ਰਹੀ ਹਾਂ, ਜਾ ਫਿਰ ਮੌਤ ਮੇਰੇ ਕਰੀਬ ਆ ਰਹੀ ਹੈ. ਮੋਤ ਤੋ ਤਾ ਡਰ ਨਹੀ ਲਗਦਾ ਮੈਨੂੰ, ਪਰ ਡਰਦੀ ਹਾਂ ਓਸ ਰਾਹ ਤੋਂ ਜੋ ਮੈਨੂੰ ਓਥੇ ਤਕ ਲੈ ਜਾ ਰਹੀ ਹੈ. ਜੋ ਨਹੀ ਵੇਹਣੇ ਮੇਰੀ ਮੌਤ ਤੇ ਵੀ, ਅੱਜ ਅਖ ਰੂਬੀ ਦੀ ਓਹ ਹੰਜੂ ਖੁਦ ਵਹਾ ਰਹੀ ਹੈ..
|
|
17 May 2012
|
|
|
|
mystery full writing ... gud effort
|
|
17 May 2012
|
|
|
|
ਜ਼ਿੰਦਗ਼ੀ ਦੇ ਰਾਹ ਵਿੱਚ ਆਏ ਇੱਕ ਉਦਾਸ ਮੰਜ਼ਰ ਨੂੰ ਬਹੁਤ ਢੁਕਵੇਂ ਸ਼ਬਦ ਦਿੱਤੇ ਹਨ ।
ਕਦੇ ਧੁੱਪ ਕਦੇ ਛਾਂ
ਜ਼ਿੰਦਗ਼ੀ ਏਸੇ ਦਾ ਨਾਂ
|
|
17 May 2012
|
|
|
|
Zindgi |
ਬਹੁਤ ਵਧੀਆ.... ਇੰਝ ਲਗਦੈ ਮੇਰੀ ਹੀ ਕਹਾਣੀ ਹੋਵੇ ....ਧਨਵਾਦ.
|
|
17 May 2012
|
|
|
|
|
|
Very Nycc....keep it up.....
|
|
18 May 2012
|
|
|
|
very good. keep it up ! jio,,,
|
|
18 May 2012
|
|
|
|
|
bhut vdia likhia hai ruby ...........keep sharin.!
|
|
10 Jun 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|