|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰੀ ਕੀ ਜਿੰਦਗੀ |
ਹਾਂ ਮੇਰੀ ਕੀ ਜਿੰਦਗੀ
ਮੁੱਹਬਤਾਂ ਦੇ ਹੱਥ ਟੁੱਕੜੇ
ਲਹੂ ਚੂਸਦੇ ਸਾਕ
ਹਾਂ ਮੇਰੀ ਕੀ ਜਿੰਦਗੀ
ਵਲ ਵਲ ਸੀਨੇ ਉਠਦੀਆ
ਦੇਖਣ ਨੂੰ ਸੱਭ ਆਪਣੇ
ਕੰਡਿਆ ਦਾ ਸਿਰ ਤਾਜ਼
ਹਾਂ ਮੇਰੀ ਕੀ ਜਿੰਦਗੀ
ਲੁਕਣ ਮੀਚੀ ਖੇਡਦੀ
ਕਦੇ ਕਦੇ ਹੈ ਪੈਂਦੀ
ਮੇਰੇ ਕੰਨੀ ਖੁਸ਼ੀ ਦੀ ਆਵਾਜ਼
ਹਾਂ ਮੇਰੀ ਕੀ ਜਿੰਦਗੀ
"ਦਾਤਾਰ" ਕਰ ਅਲਵਿਦਾ ਤੁਰ ਜਾਵਾ
ਸੀਨੇ ਵਿੱਚ ਲੈ ਪੀੜਾਂ ਦੇ ਰਾਜ਼
ਹਾਂ ਮੇਰੀ ਕੀ ਜਿੰਦਗੀ
ਹਾਂ ਮੇਰੀ ਕੀ ਜਿੰਦਗੀ
ਮੁੱਹਬਤਾਂ ਦੇ ਹੱਥ ਟੁੱਕੜੇ
ਲਹੂ ਚੂਸਦੇ ਸਾਕ
ਹਾਂ ਮੇਰੀ ਕੀ ਜਿੰਦਗੀ
ਵਲ ਵਲ ਸੀਨੇ ਉਠਦੀਆ
ਦੇਖਣ ਨੂੰ ਸੱਭ ਆਪਣੇ
ਕੰਡਿਆ ਦਾ ਸਿਰ ਤਾਜ਼
ਹਾਂ ਮੇਰੀ ਕੀ ਜਿੰਦਗੀ
ਲੁਕਣ ਮੀਚੀ ਖੇਡਦੀ
ਕਦੇ ਕਦੇ ਹੈ ਪੈਂਦੀ
ਮੇਰੇ ਕੰਨੀ ਖੁਸ਼ੀ ਦੀ ਆਵਾਜ਼
ਹਾਂ ਮੇਰੀ ਕੀ ਜਿੰਦਗੀ
"ਦਾਤਾਰ" ਕਰ ਅਲਵਿਦਾ ਤੁਰ ਜਾਵਾ
ਸੀਨੇ ਵਿੱਚ ਲੈ ਪੀੜਾਂ ਦੇ ਰਾਜ਼
ਹਾਂ ਮੇਰੀ ਕੀ ਜਿੰਦਗੀ
|
|
26 Sep 2012
|
|
|
|
nice 1...keep sharin n writin.:)
|
|
26 Sep 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|