|
 |
 |
 |
|
|
Home > Communities > Punjabi Poetry > Forum > messages |
|
|
|
|
|
ਜ਼ਿੰਦਗੀ |
ਪਾਣੀ ਦਾ ਭਾਵੇਂ ਕੋਈ ਰੰਗ ਹੀ ਨਹੀਂ ਹੁੰਦਾ ਐਪਰ ਸਮੁੰਦ ਰੰਗਹੀਣ ਵੀ ਨਹੀਂ ਹੁੰਦਾ
ਰੇਤੇ 'ਤੇ ਪਿਘਲ ਪਿਘਲ ਵਰੀ ਜਾਹ ਤਮਾਮ ਉਮਰ ਉਹ ਸੁਪਨਿਆਂ ਦੀ ਸਾਂਵਲੀ ਨਦੀ ਨਹੀਂ ਹੁੰਦਾ
ਇਹ ਕੋਈ ਅਣਹੋਣੀ ਨਹੀਂ ਹੋਈ ਜੋ ਤੇਰੇ ਨਾਲ ਇਹ ਜ਼ਿੰਦਗੀ ਹੈ ਜ਼ਿੰਦਗੀ ਵਿਚ ਕੀ ਨਹੀਂ ਹੁੰਦਾ
ਰੱਬਾ ਮੇਰੀ ਇਕੱਲ ਨੂੰ ਇਕ 'ਗੂੰਜਦੀ' ਚੁੱਪ ਦੇਹ ਇਸ ਭੀੜ ਦੇ 'ਗੁੰਮ' ਸ਼ੋਰ ਵਿਚ ਹੁਣ ਜੀ ਨਹੀਂ ਹੁੰਦਾ
ਤਾਰੇ , ਮੁਹੱਬਤ , ਗੀਤ , ਫੁੱਲ , ਸਭ ਕੁਝ ਹੀ ਚਾਹੀਦੈ ਸਾਹ ਲੈਣ ਦਾ ਮਤਲਬ ਤਾਂ ਜ਼ਿੰਦਗੀ ਨਹੀਂ ਹੁੰਦਾ
ਵਿਜੇ ਵਿਵੇਕ
|
|
29 Jun 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|