|
 |
 |
 |
|
|
Home > Communities > Punjabi Poetry > Forum > messages |
|
|
|
|
|
ਜਿੰਦਗੀ |
ਸਭ ਕੁਝ ਪਤਾ ਹੈ ਮੈਨੂੰ
ਕੀ ਕਿਉਂ ਤੇ ਕਿਵੇਂ ਹੋ ਰਿਹਾ ਹੈ
ਅਗਰ ਸਮਝ ਨਹੀਂ ਆਇਆ
ਤਾਂ ਬੱਸ ਜੀਣ ਦਾ ਮਕਸਦ
ਮੈਨੂੰ ਕਵਿਤਾ ਲਿਖਣੀ ਨਹੀਂ ਆਉਂਦੀ
ਕਿ ਕਵਿਤਾ ਰਾਹੀਂ ਸੰਤੁਸ਼ਟ ਕਰ ਲਵਾਂ
ਆਪਣੇ ਆਪ ਨੂੰ
ਤੇ ਕਹਾਂ ਕਿ ਮੈਨੂੰ ਪਤਾ ਹੈ
ਕੀ ਹੈ ਜਿੰਦਗੀ
|
|
16 Sep 2013
|
|
|
|
ਕਿਆ ਅੰਦਾਜ਼ ਹੈ | ਬਹੁਤ ਖੂਬ ਬਿੱਟੂ ਬਾਈ ਜੀ ! ਇਹਨੂੰ ਕਹਿਦੈ ਬਿਨ ਬੋਲਿਆਂ ਸਭ ਕੁਝ ਕਹਿ ਦੇਣਾ | ਜੀਓ !!!
ਜਗਜੀਤ ਸਿੰਘ ਜੱਗੀ
ਕਿਆ ਅੰਦਾਜ਼ ਹੈ | ਬਹੁਤ ਖੂਬ ਬਿੱਟੂ ਬਾਈ ਜੀ ! ਇਹਨੂੰ ਕਹਿਦੈ ਨੇ, ਬਿਨ ਬੋਲਿਆਂ ਸਭ ਕੁਝ ਕਹਿ ਦੇਣਾ | ਜੀਓ !!!
ਜਗਜੀਤ ਸਿੰਘ ਜੱਗੀ
|
|
16 Sep 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|