ਸਬਰ ਦੇ ਗਾਨੇ ਮੇਰੇ ਬੰਨੇ ਚੁੱਪ ਦਾ ਹੱਥੀ ਚੂੜਾ ਪਾਇਆ ਮੇਰੇ ਪੈਂਰੀ ਐਸੀ ਝਾੰਜ਼ਰ ਨਾਂ ਜਿਸ ਦਾ ਘੰਗਰੂ ਛਣਕਾਇਆ ਆਪਣੀਆਂ ਅੱਖਾਂਵਿਚ ਫਿਰ ਵੀ ਮੈਂ ਜਿੰਦਗੀ ਦਾਕੱਜਲ ਪਾਇਆਮੇਰੇ ਹਿੱਸੇ ਦੀ ਕਾਲੀ ਚਾਦਰ ਤੇ ਮੈਂ ਫੁੱਲਾਂ ਦਾ ਬੂਟਾ ਪਾਇਆ ........
ਰਾਜ਼ ਕੌਰ