Punjabi Poetry
 View Forum
 Create New Topic
  Home > Communities > Punjabi Poetry > Forum > messages
RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
Zindgi

 

VVVਆਪਣਿਆ ਦਾ ਮੋਹ ਤੇ ਵੈਰੀਆਂ ਦਾ ਵੈਰ,
ਦੋ ਹੀ ਰੰਗਾਂ ਵਿੱਚ ਕਾਹਤੋਂ ਦਿੱਖੀ ਜਿੰਦਗੀ ।
ਖੁੱਦ ਪੈਰਾਂ ਉੱਤੇ ਖੜੇ ਹੋਣਾ ਵੱਡੀ ਗੱਲ ਨਹੀਂ,
ਪਰ ਅਫਸੋਸ ਇੱਥੋਂ ਤੱਕ ਹੀ ਮਿੱਥੀ ਜਿੰਦਗੀਂ ।
ਸੋਚਿਦਾ ਅੱਜ ਦੁੱਖ ਨੇ ਕੱਲ ਸੁੱਖ ਆਉਣਗੇ,
ਇਹੋ ਜਿਹੀਆ ਆਸਾਂ ਤੇ ਬੱਸ ਟਿੱਕੀ ਜਿੰਦਗੀ ।
ਮਿਹਰਾਂ ਵੀ ਕੋਸ਼ਿਸਾ ਦੋ ਨਾਲ ਸਿਰੇ ਚੜਦੀਆਂ,
ਫਿਰ ਕਾਹਤੋਂ ਕਹਿੰਦੇ ਕਿ ਇੱਦਾ ਲਿੱਖੀ ਜਿੰਦਗੀ ।
ਤੇਜਪਾਲਾ ਪੜਕੇ ਤੇ ਸੁਣਕੇ ਏਨਾ ਨਹੀਂ ਸਿੱਖਿਆ,
ਜਿੰਨਾ ਸਮੇਂ ਦੇ ਨਾਲ ਆਪੇ ਜਾਦੀ ਸਿੱਖੀ ਜਿੰਦਗ

 

10 Dec 2013

Reply