|
 |
 |
 |
|
|
Home > Communities > Punjabi Poetry > Forum > messages |
|
|
|
|
|
ਜ਼ਿੰਦਗੀ |
ਜ਼ਿੰਦਗੀ ਪਾਣੀ ਦੀ ਬੂੰਦ ਵਿੱਚ, ਹਵਾ ਦੀ ਰਵਾਨਗੀ 'ਚ, ਆਕਾਸ਼ ਦੇ ਫੈਲਾਅ ਵਿੱਚ ਧਰਤੀ ਦੀ ਕੁੱਖ ਵਿੱਚ, ਅਗਨ ਦੀ ਤਪਸ਼ 'ਚ, ਜ਼ਿੰਦਗੀ ਵਿਦਮਾਨ ਹੈ। ਜ਼ਿੰਦਗੀ ਦੀ ਕਦਰ ਬਿਨ, ਹੱਥੋਂ ਖੁਸਦੇ ਪਲ ਛਿਨ, ਆਕਾਂਸਾਂਵਾਂ ਗਿਣਮਿਣ, ਕਦਰ ਕਿਸ ਕਰਨੀ ਇਨ, ਜ਼ਿੰਦਗੀ ਸ਼ਮਸ਼ਾਨ ਹੈ। ਤੱਤਾਂ ਦਾ ਕਰ ਵਿਗਾੜ, ਲਾਲਚ ਹਿੱਤ ਕਰੇ ਪ੍ਰਚਾਰ, ਬੇਅਰਥ ਕੀਤਾ ਖੁੱਦ ਸੰਸਾਰ, ਪੀੜਾ ਖੁੱਦ ਰਿਹਾ ਸਹਾਰ, ਜ਼ਿੰਦਗੀ ਕਾਦਰ ਦਾ ਅਹਿਸਾਨ ਹੈ।
|
|
24 Mar 2014
|
|
|
|
boht khubb...............
|
|
01 Apr 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|