|
 |
 |
 |
|
|
Home > Communities > Punjabi Poetry > Forum > messages |
|
|
|
|
|
|
ਜਿੰਦਗੀ ਦਾ ਲੰਮਾ ਸਫ਼ਰ ਹੈ.....!!! |
ਜਿੰਦਗੀ ਦਾ ਲੰਮਾ ਸਫ਼ਰ ਹੈ , ਰਿਸ਼ਤਿਆਂ ਦੀ ਲੰਮੀ ਉਮਰ ਹੈ ਇਹ ਸੁੱਖ-ਦੁੱਖ ਤਾਂ ਜਿੰਦਗੀ ਦਾ ਘਰ ਹੈ ਕਿਸੇ ਦੀ ਜਿੰਦਗੀ ਜਾ ਰਹੀ ਏ ਖੁਸ਼ੀਆਂ ਨਾਲ ਖਿਲਦੀ ਤੇ ਕੋਈ ਜਿਉਂਦੇ ਜੀ ਰਿਹਾ ਮਰ ਹੈ ਜਿੰਦਗੀ ਦਾ ਲੰਮਾ ਸਫ਼ਰ ਹੈ.....!!
ਕੋਈ ਗਰੀਬ ਹੈ ਤੇ ਕਿਸੇ ਨੂੰ ਪੈਸੇ ਦਾ ਹੰਕਾਰ ਹੈ ਪਰ ਸਭ ਤੋਂ ਸੱਚਾ ਤਾਂ ਮਾਂ ਦਾ ਪਿਆਰ ਹੇ ਪਰ ਅੱਜ ਕੱਲ ਤਾਂ ਮਾਂ ਵੀ ਰਹੀ ਪੁੱਤਰਾਂ ਤੋਂ ਡਰ ਹੈ ਜਿੰਦਗੀ ਦਾ ਲੰਮਾ ਸਫ਼ਰ ਹੈ.....!!
ਸਾਡੀ ਜਿੰਦਗੀ ਚ੍ ਉਲਝਣਾਂ ਤਾਂ ਹਮੇਸ਼ਾ ਆਉਂਦੀਆਂ ਨੇਂ ਇਹਨਾਂ ਉਲਝਣਾਂ ਤੋਂ ਬਾਅਦ ਹੀ ਖੁਸ਼ੀਆਂ ਮੁਸਕੁਰਾਉਂਦੀਆਂ ਨੇਂ ਕੋਈ ਏ.ਸੀ ਥੱਲੇ ਕਰ ਰਿਹਾ ਨੌਕਰੀ ਤੇ ਕੋਈ ਪਸੀਨੇਂ ਨਾਲ ਹੋ ਰਿਹਾ ਤਰ ਹੈ ਜਿੰਦਗੀ ਦਾ ਲੰਮਾ ਸਫ਼ਰ ਹੈ.....!!
ਓਸ ਰੱਬ ਦੀ ਨਿਗਾਹ ਤਾਂ ਸਾਡੇ ਤੇ ਹਮੇਸ਼ਾ ਰਹਿੰਦੀ ਹੇ ਅੱਲਾ , ਰਾਮ , ਵਾਹਿਗੁਰੂ ਇਹ ਦੁਨੀਆਂ ਉਸਨੂੰ ਕਹਿੰਦੀ ਹੈ ਕੋਈ ਮੰਨੇਂ ਜਾਂ ਨਾਂ ਮੰਨੇਂ ਓਸ ਸੱਚੇ ਰੱਬ ਨੂੰ ਪਰ " ਸੈਣੀਂ " ਨੂੰ ਤਾਂ ਰਹਿੰਦਾ ਹਰ ਵੇਲੇ ਉਸਦਾ ਡਰ ਹੈ ਜਿੰਦਗੀ ਦਾ ਲੰਮਾ ਸਫ਼ਰ ਹੈ , ਰਿਸ਼ਤਿਆਂ ਦੀ ਲੰਮੀ ਉਮਰ ਹੈ
.............ਮਨਜੋਧਨ ਸਿੰਘ ਸੈਣੀ..............
|
|
10 Nov 2010
|
|
|
jiyo babeyo |
bahut hi kamaal likheya veer ji hamesha di tra...bahut hi suchajje dhang naal zindgi diyan uljhna, khushiyan te majbooriyan nu byan kita hai..
bahut khoob...!!! hamesha eda hi likhde raho...thankx for sharing
|
|
10 Nov 2010
|
|
|
|
ਬਾ-ਕਮਾਲ ,,,,,,,,,,,,,,,,,,,,,|
ਵੀਰ ਜੀ ਕਮਾਲ ਦੀ ਕਲਮ ਹੈ ਤੁਹਾਡੀ , ਜਦੋ ਨਾਲ ਐਨੀ ਵਧੀਆ ਸੋਚ ਦਾ ਸੁਮੇਲ ਹੁੰਦਾ ਹੈ ਤਾਂ ਗੱਲ ਸੋਨੇ ਤੇ ਸੁਹਾਗੇ ਵਾਲੀ ਹੋ ਜਾਂਦੀ ਏ, ਬਹੁਤ ਹੀ ਸਿਰੇ ਦਾ ਲਿਖਿਆ ਏ ਵੀਰ ਜੀ , ਇਥੇ ਸਾਂਝਾ ਕਰਨ ਲਈ ਸ਼ੁਕਰੀਆ ,,,,,,,,,,,,,,,,,,,, ਜਿਓੰਦੇ ਵਸਦੇ ਰਹੋ ,,,,,,,,,,,,,,,,
|
|
10 Nov 2010
|
|
|
bahut khoob |
ਵਾਹ ਜੀ ਵਾਹ....
ਬਹੁਤ ਹੀ ਲਾਜਵਾਬ ਲਿਖਿਆ ਹਮੇਸ਼ਾ ਦੀ ਤਰਾਂ..ਬਹੁਤ ਹੀ ਕਮਾਲ ਲਿਖਦੇ ਹੋ ਬਾਈ ਜੀ...
ਬਹੁਤ ਹੀ ਸੋਹਣੇ ਸ਼ਬਦਾਂ ਨਾਲ ਸਜਾਇਆ ਹੈ....
ਜਿਉਂਦੇ ਵੱਸਦੇ ਰਹੋ..ਸਾਝਿਆਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ
ਵਾਹ ਜੀ ਵਾਹ...!!!
ਬਹੁਤ ਹੀ ਲਾਜਵਾਬ ਲਿਖਿਆ ਹਮੇਸ਼ਾ ਦੀ ਤਰਾਂ..ਬਹੁਤ ਹੀ ਕਮਾਲ ਲਿਖਦੇ ਹੋ ਬਾਈ ਜੀ...
ਬਹੁਤ ਹੀ ਸੋਹਣੇ ਸ਼ਬਦਾਂ ਨਾਲ ਸਜਾਇਆ ਹੈ....
ਜਿਉਂਦੇ ਵੱਸਦੇ ਰਹੋ..ਸਾਝਿਆਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ
|
|
10 Nov 2010
|
|
|
very nice |
ਜਿੰਦਗੀ ਦਾ ਲੰਮਾਂ ਸਫ਼ਰ ਹੈ , ਰਿਸ਼ਤਿਆਂ ਦੀ ਲੰਮੀ ਉਮਰ ਹੈ
bahut hi khoobsoorat rachna hai...realy realy nice..
great job...!!! thankx 4 sharing.......
|
|
10 Nov 2010
|
|
|
|
|
very very nice lines.........bahut hi sohna likheya hai..
great piece of work..thankx for sharing
|
|
10 Nov 2010
|
|
|
|
wah bai ji kya baat hai...bahut hi lajwaab hai..mere kol sachhi shabad nahi tareef lyi...bahut hi khoobsoorat rachna rachi hai,,,
thankx for sharing...jionde vassde raho
|
|
11 Nov 2010
|
|
|
|
ਬਹੁਤ ਬਹੁਤ ਮੇਹਰਬਾਨੀ ਆਪ ਸਭ ਸਤਿਕਾਰੀ ਸੱਜਣਾਂ ਦੀ
|
|
11 Nov 2010
|
|
|
good one....... |
nice effort.keep it up!!!!!!!
|
|
11 Nov 2010
|
|
|
|
ਬਹੁਤ-ਬਹੁਤ ਮੇਹਰਬਾਨੀ ਕੁਕਨੁਸ ਜੀ
|
|
11 Nov 2010
|
|
|
|
|
|
|
|
|
|
 |
 |
 |
|
|
|