ਜ਼ਿੰਦਗੀ ਦਾ ਰੁਖ ਭੋਰਾ ਭਰ ਸੇਕ ਨੇ,ਅਰਥ ਬਦਲੇ ਜ਼ਿੰਦਗੀ,ਸਹਾਰ ਨਾ ਸਕਦੀ ਸੇਕ,ਸਾਗਰ ਤੋਂ ਕਰ ਬੂੰਦ,ਭਾਫ਼ ਤੋਂ ਬਣਕੇ ਬੱਦਲ,ਚਾਹਤ ਅਸਮਾਨੀ ਉੱਡਣਾ,ਖਾਂਦੀ ਫਿਰਦੀ ਠੋਕਰਾਂ,ਜੰਗਲ ਬੇਲੇ ਭੱਟਕ,ਆ ਡਿੱਗਦੀ ਫਿਰ ਧਰਤ,ਰੁੱਲਦੀ ਟੋਏ ਛੱਪੜਾਂ,ਜਿਹੜੀ ਰੱਖਦੀ ਯਾਦ,ਹੋ ਜਾਂਦੀ ਮਨ ਸਹਿਜ,ਰਹਿੰਦੀ ਵਿੱਚ ਹੁਕਮ ਦੇ,ਜਾ ਮਿਲਦੀ ਮੂਲ ਆਪਣੇ,ਤਿ੍ਪਤ ਭਈ ਮਨ ਟੇਕ,ਚਿੰਤਨ ਕਰਮ ਵਿਯੋਗ,ਮੰਤਵ ਮੂਲ ਪਹਿਚਾਨਦੇ............