|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ਜ਼ਿੰਦਗੀ ਵਿੱਚ ਇੱਤਫ਼ਾਕ....!!! |
ਹੋਣੋਂ ਇਸ ਜ਼ਿੰਦਗੀ ਚ' ਕਦੇ ਇੱਤਫ਼ਾਕ ਨਹੀਂ ਟਲਦੇ ਵੇਲਾ ਬਦਲ ਜਾਂਦੈ ,ਪਰ ਖਿਆਲਾਤ ਨਹੀਂ ਬਦਲਦੇ
ਜੇਹੜੇ ਹਰ-ਪਲ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਨੇਂ ਜਿੰਦਗੀ ਭਰ ਕਦੇ ਓਹਨਾਂ ਦੇ ਹਾਲਾਤ ਨਹੀਂ ਬਦਲਦੇ
ਜੇਹੜੇ ਆਪਣੀ ਸੋਨੇ ਵਰਗੀ ਜਵਾਨੀਂ ਨਸ਼ਿਆਂ ਚ' ਰੋੜ ਦਿੰਦੇ ਕਦੇ ਐਸਿਆਂ ਦੀਆਂ ਤਿਰਕਾਲਾਂ ਤੇ ਪਰਭਾਤ ਨਹੀਂ ਬਦਲਦੇ
ਸੱਚ ਨੂੰ ਜਿਉਂਦਾ ਰੱਖਣ ਲਈ ਖੁਦ ਚੜ ਜਾਂਦੇ ਨੇਂ ਸੂਲੀ ਤੇ ਪਰ ਕਿਸੇ ਦੇ ਵੀ ਡਰੋਂ ਐਸੇ ਸੁਕਰਾਤ ਨਹੀਂ ਬਦਲਦੇ
ਛੱਡ ਦਿਓ ਓਏ ਲੋਕੋ ,ਖਹਿੜਾ ਇਹਨਾਂ ਮੜੀਆਂ-ਮਸਾਣਾਂ ਦਾ ਕਿਸੇ ਤਾਂਤਰਿਕ ਦੇ ਆਖਣ ਨਾਲ ਹੋਣੀ ਦੇ ਵਾਕ ਨਹੀਂ ਬਦਲਦੇ
ਜੇਹੜੇ ਗਲਤੀਆਂ ਤੋਂ ਸਿੱਖਦੇ ਨੇਂ ਓਹੀ ਕੁੱਛ ਨਵਾਂ ਸਿਰਜਦੇ ਨੇਂ ਹੱਥ ਤੇ ਹੱਥ ਧਰ ਬੈਠਣ ਨਾਲ ਕਦੇ ਇਤਿਹਾਸ ਨਹੀਂ ਬਦਲਦੇ
ਕਿਸੇ ਇੱਕ ਦੇ ਤੁਰ ਜਾਣ ਨਾਲ , ਜਿੰਦਗੀ ਨੇਂ ਰੁਕਣਾਂ ਨੀਂ ਕਦੇ ਸਭ ਓਦਾਂ ਹੀ ਚੱਲਦੇ ਰਹਿਣਾਂ ਕਦੇ ਦਿਨ-ਰਾਤ ਨਹੀਂ ਬਦਲਦੇ
ਓਨਾਂ ਚਿਰ ਕਿਸੇ ਨੂੰ ਦਿਲੋਂ ਭੁਲਾਉਣਾਂ ਬਹੁਤ ਮੁਸ਼ਕਿਲ ਏ " ਨਿਮਰ " ਜਿੰਨਾਂ ਚਿਰ ਅਸੀਂ ਵਿੱਚ ਰਾਖ ਨਹੀਂ ਬਦਲਦੇ |
.................ਨਿਮਰਬੀਰ ਸਿੰਘ.....................
|
|
03 Nov 2011
|
|
|
|
|
bahut hi sohna likheya nimar ji...sariyan satran poori tra sachhayi di haami bhardiyan hn.hamesha vaang bahut lajawaab likheya ....really nice ..!!
thankxx for sharing here....!!
|
|
03 Nov 2011
|
|
|
|
|
ਕਮਾਲ ਦਾ ਲਿਖਿਆ ਵੀਰ ਜੀ ,,,,,, ਇੱਕ ਵਾਰ ਫਿਰ ਤੋਂ ਸਚਾਈ ਦੇ ਪੱਲੜੇ ਤੇ ਪੂਰੀ ਤੁਲਦੀ ਸ਼ਾਨਦਾਰ ਰਚਨਾ ਸਾਂਝਾ ਕਰਨ ਲਈ ਸ਼ੁਕਰੀਆ
|
|
03 Nov 2011
|
|
|
|
|
bakamaal rachna nimar veer.....zindagi di sachai....likhde raho.....
|
|
03 Nov 2011
|
|
|
|
|
great writing nimar ji...as usual..!!
all lines r really greatt...thankx for sharing here.....!!
|
|
03 Nov 2011
|
|
|
|
|
|
|
|
|
bs ik hi gall ... ba-kamaal
tuhadi likhtan hundian hi kamaal ne vir ji... tfs...
|
|
03 Nov 2011
|
|
|
|
|
bahut hi kmaal likheya...,,hamesha vaang...!!
ik-ik line sach nu bakhoobi byan krdi hai.....superbb..!!
|
|
04 Nov 2011
|
|
|
|
|
thankxx sunil bai n reet ji.......
|
|
04 Nov 2011
|
|
|
|
|
oh wah wah wah veere anand liya ditta aa ,,,,,,,,,,,jeonda reh nimar siha ,,,,,kmallllllllllllllllllllllllllllllllllllllll aa veer
|
|
04 Nov 2011
|
|
|
|
|
|
|
|
|
|
|
|
 |
 |
 |
|
|
|