ਜਿਸ ਥਾਂ ਹਾਂ, ਓਥੇ ਹੀ ਠੀਕ ਹਾਂ......
ਦੁਨਿਆਵੀ ਢਾਂਚੇ ਤੋਂ ਪਰ੍ਹੇ ,ਕੁਦਰਤ ਦੇ ਨਜਦੀਕ ਹਾਂ
ਵੈਹ੍ਮ ਹੈ ਇਹ, ਤੋੜਨਾ ਮੈਨੂੰ , ਇਕ ਤੁਨਕੇ ਦੀ ਖਿਚ ਨਾਲ.......
ਬੁਣਤੀ ਹੈ ਸੂਡੋਲ,ਤੰਦ ਭਾਵੇਂ ਬਰੀਕ ਹਾਂ
ਗਮ ਦੁਲਹਨ ਹੈ ਮੇਰੀ ,ਜਵਾਨ ਹੈ ,ਮੈਂ ਮੈ ਮਰਿਆ ਨਹੀਂ ........
ਝੂਠੀ ਸੀ ਅਫ਼ਵਾਹ ,ਕਿ ਮੈਂ ਮ੍ਨਗ੍ਲੀਕ ਹਾਂ
ਓਹ ਹਥ ਚੋਂ ਮਿਟਾਉਣ ਦੀ ,ਸਾਜਿਸ਼ ਨੇ ਘੜ ਰਹੇ ....
ਇਹ ਭੁਲ ਕੇ ,ਕਿ ਮੈਂ ਉਸਦੀ ਰੂਹ ਤੇ ਲੀਕ ਹਾਂ
ਲੰਗੜਾ ਲੂਲਾ ਹਾਂ ,ਸ਼ਾਇਦ ਗੂੰਗਾ ਵੀ,ਪਰ ਬੋਲਾ ਨਹੀਂ .........
ਤਾਂਹੀ ਸੁਣਦਾ ਬਸ ਰਿਹਨਾ,ਮਾਸੂਮਾਂ ਦੀ ਚੀਕ੍ਹ ਹਾਂ
ਹਾਲੇ ਤਾਂ ਤੁਰਿਆ ਹਾਂ ,ਮੰਜਿਲ ਬਹੁਤ ਦੂਰ ਹੈ ......
ਹਾਲੇ ਤਾਂ ਮੈਂ ਪੁੱਜਇਆ,ਬਸ 'ਮੀਲਪਥਰ' ਤੀਕ ਹਾਂ
ਖੁਦ ਬਲਦਾ ਹਾਂ "ਜ਼ਿਰਾਜ",ਚਾਨਣ ਕਰਦਾ ਹਾਂ .........
ਨਾ ਸੂਰਜ ,ਨਾ ਦੀਵਾ,ਇਕ ਮਾਚਿਸ ਦੀ ਸੀਖ ਹਾਂ
ਜਿਸ ਥਾਂ ਹਾਂ, ਓਥੇ ਹੀ ਠੀਕ ਹਾਂ......
ਦੁਨਿਆਵੀ ਢਾਂਚੇ ਤੋਂ ਪਰ੍ਹੇ ,ਕੁਦਰਤ ਦੇ ਨਜਦੀਕ ਹਾਂ
ਵੈਹ੍ਮ ਹੈ ਇਹ, ਤੋੜਨਾ ਮੈਨੂੰ , ਇਕ ਤੁਨਕੇ ਦੀ ਖਿਚ ਨਾਲ.......
ਬੁਣਤੀ ਹੈ ਸੂਡੋਲ, ਤੰਦ ਭਾਵੇਂ ਬਰੀਕ ਹਾਂ
ਗਮ ਦੁਲਹਨ ਹੈ ਮੇਰੀ ,ਜਵਾਨ ਹੈ ,ਮੈਂ v ਮਰਿਆ ਨਹੀਂ ........