Home > Communities > Punjabi Poetry > Forum > messages
ਸਾਡੀ ਬੀਹੀ ਸਾਡੀ ਬੀਹੀ ਰੋਜ਼ ਲੰਘਦਾ - haasa mazaak..
Gall 2006-07 di hai... Orkut te punjabi poetry community ch asi waahwa active hunde si.... te 'Jeeti' na di kurhi ne waahwa gaah paaya hunda si.. she is part of the book too.. kosey chanan... Manjeet Mann from spain...
Ghamgheen shayri tan hundi rehndi si othe... Fer ikk din ohne aah pataaka chala ke maareya.... mahaul wagaira set karn nu....
Jis de jawab ch fer main v har ik paragraph da jawab ditta si.. fer dobara uss ne fer ditta si.. but i have lost that... te mere kol aah do version hee paye aa...
Sharing with u guys.. i hope u wud like it...
So what she says is:
ਸਾਡੀ ਬੀਹੀ ਸਾਡੀ ਬੀਹੀ ਰੋਜ਼ ਲੰਘਦਾ ਕਾਹਨੂੰ ਜੁੱਤੀਆਂ ਨੂੰ ਘਾਸਾ ਪਾਇਆ ਫੇਰ ਤੈਨੂੰ ਫੇਰ ਤੈਨੂੰ ਪੈਣ ਭਾਜੜਾਂ ਜਦੋਂ ਕੁਤਿਆਂ ਨੇ ਘੇਰਾ ਪਾਇਆ ਪੀਲਾ ਝੱਗਾ ਪੀਲਾ ਝੱਗਾ ਪਾ ਮੁੰਡਿਆ ਤੂੰ ਫੁੱਲਦਾ ਨਹੀਂ ਸਮਾਇਆ ਪਰ ਸਾਨੂੰ ਪਰ ਸਾਨੂੰ ਇੰਜ ਲੱਗਦਾ ਜਿਵੇਂ ਭੂੰਡਾ ਦਾ ਝੁੰਡ ਹੋਵੇ ਆਇਆ ਕੋਠੇ ਚੜ ਕੋਠੇ ਚੜ ਸਾਨੂੰ ਤੱਕਦਾ ਪਰ ਧੁੱਪ ਦਾ ਬਹਾਨਾ ਲਾਇਆ ਸਾਨੂੰ ਮੁੰਡਿਆ ਜਿਵੇਂ ਕਿਸੇ ਨੇ ਹੈ ਡਰਨਾ ਲਾਇਆ ਪਰ ਤੂੰ ਪਰ ਤੂੰ ਮਾਣ ਸਾਡਾ ਏਂ ਤੇ ਦੇਸ ਤੇਰਾ ਸਰਮਾਇਆ ਕਰੀ ਸੇਵਾ ਕਰੀ ਸੇਵਾ ਖੂਬ ਇਸਦੀ ਜੀਤੀ ਹਿੱਸੇ ਤਾਂ ਪਰਦੇਸ ਹੈ ਆਇਆ
Jeeti..
07 Feb 2010
Reply..
Then i replied with the following poem..... with an additional paragraph.. cuz ohni juttiya da shaunk si...
ਤੇਰੀ ਬੀਹੀ ਤੇਰੀ ਬੀਹੀ ਰੋਜ਼ ਲੰਘਦਾ ਨਵਾਂ ਜੁੱਤੀਆਂ ਨੂੰ ਰਬੜ ਚੜਾਇਆ ਕੁੱਤੇ ਤੇਰੇ ਕੁੱਤੇ
ਕਿਹੜਾ ਸ਼ੇਰਾਂ ਵਰਗੇ ਐਵੇਂ ਦੇਸੀਆਂ ਨੂੰ ਪਟਾ ਪਵਾਇਆ ਪੀਲਾ ਝੱਗਾ ਪੀਲਾ ਝੱਗਾ ਪਾਇਆ ਕੁੜੀਏ ਸਚੀਂ ਫੁੱਲਦਾ ਨਹੀਂ ਸਮਾਇਆ ਤੈਨੂੰ ਕੀ, ਤੈਨੂੰ ਕੀ ਪਤਾ ਕੁੜੀਏ ਬਸੰਤ ਰੁੱਤ ਦਾ ਚਾ ਚੜ ਆਇਆ ਕੋਠੇ ਚੜ ਕੋਠੇ ਚੜ ਤੈਨੂੰ ਤੱਕਦਾ ਕੀਹਨੇ ਤੈਨੂੰ ਇਹ ਭੁਲੇਖਾ ਪਾਇਆ ਮੈਂ ਆਪਣਾ, ਮੈਂ ਆਪਣਾ ਬਾਪੂ ਲਭਦਾ ਤੇਰੀ ਬੇਬੇ ਪਿਛੇ ਤਾਂ ਨੀ ਆਇਆ
ਨਵੀਂ ਜੁੱਤੀ ਨਵੀਂ ਜੁੱਤੀ ਵੇਖ ਕੁੜੀਏ ਤੂੰ ਮਾਤਾ ਜੀ ਨੂੰ ਮਸਕਾ ਲਾਇਆ ਮਾਤਾ ਤੇਰੀ ਮਾਤਾ ਤੇਰੀ ਗੁੱਤੋਂ ਫੜਿਆ ਘਰੇ ਜੁੱਤੀਆਂ ਦਾ ਢੇਰ ਤੈਂ ਲਗਾਇਆ ਸੱਚੀਂ ਮੁੱਚੀਂ ਸੱਚੀਂ ਮੁੱਚੀਂ ਤੂੰ ਮਾਣ ਸਾਡਾ ਏਂ ਤੇ ਮਾਂ ਬੋਲੀ ਤੇਰਾ ਸਰਮਾਇਆ ਕਰ ਸੇਵਾ ਕਰ ਸੇਵਾ ਖੂਬ ਇਸਦੀ ਭਾਂਵੇ ਹਿੱਸੇ ਤੇਰੇ ਪਰਦੇਸ ਹੈ ਆਇਆ
Amrinder

Yoy may enter 30000 more characters.
07 Feb 2010
wow...awesome nok jhok ami... hatts of u both.....
share some more if u have... bht he wdiya...
07 Feb 2010
Wakeyi great aa, bahut kaim.. Hor vi hai share kareyo veer.
07 Feb 2010
wow
Wow sachi as Satti and Jassi said , very very good, loved it... share some more
ਸ਼ੇਅਰ ਕਰੀਂ ਸ਼ੇਅਰ ਕਰੀਂ ਹੋਰ ਮੁੰਡਿਆ ਸਾਨੂੰ ਪੜਨੇ ਨੂੰ ਬੜਾ ਮਜ਼ਾ ਆਇਆ
07 Feb 2010
vdiya veer ji....
07 Feb 2010
hahahahaha ......waah ji waah veer .........kya baata ne .....sachi bdi vadhiaa lagi eh nok jhok .........je hor hai ta jroor share kareo .........bahut kmaal si eh
07 Feb 2010
Thanks dosto... je kujh hor mileya tan jaroor share karanga...
07 Feb 2010
nzara aa gaya paji dobara parke
i was active member in those days i mean likhda zada nahi c hunda but odan active c and this was great thanks for sharing again
08 Feb 2010
Copyright © 2009 - punjabizm.com & kosey chanan sathh