Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1041 of 1275 << First   << Prev    1037  1038  1039  1040  1041  1042  1043  1044  1045  1046  Next >>   Last >> 
Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਜ਼ਿੰਦਗੀ 'ਚੋਂ ਉਹ ਤਾਂ ਮਨਫ਼ੀ ਹੋ ਗਿਐ,
ਰਕਮ ਮੇਰੇ ਨਾਮ, ਦਰਦ ਉਸਦਾ ਕਰੋ ।
30 Dec 2015

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਬੜਾ ਚਿਰ ਸੋਚਿਆ ਹੋਵੇਗਾ ਤੂੰ, ਉਤਰਾ ਚੜ੍ਹਾ ਬਾਰੇ,
ਜੁਦਾ ਹੋਵਣ ਦਾ ਤੇਰਾ ਫੈਸਲਾ ਇਕਦਮ ਨਹੀਂ ਹੋਇਆ ।
30 Dec 2015

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਵਾਕ ਬਿਸਮਿਲ, ਅਰਥ ਘਾਇਲ, ਨੈਣ ਬੋਝਲ, ਮਨ ਉਦਾਸ,
ਤੂੰ ਤਾਂ ਕੋਰਾ ਬਣ ਕੇ ਅਪਣਾ ਹਾਲ ਲਿਖ ਕੇ ਤੁਰ ਗਿਆ ।
30 Dec 2015

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਹਨੇਰਾ ਹੀ ਹਨੇਰਾ ਸੀ ਕਿਤੇ ਚਾਨਣ ਜ਼ਰਾ ਨਾ ਸੀ ।
ਖ਼ੁਦਾਵਾਂ ਦੇ ਨਗਰ ਵਿਚ ਸਭ ਖ਼ੁਦਾ ਸਨ ਪਰ ਖ਼ੁਦਾ ਨਾ ਸੀ ।
30 Dec 2015

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਤੂੰ ਤਾਂ ਬੈਠ ਗਈ ਹੈਂ ਸੂਰਜ ਘਰ ਲੈ ਕੇ ।
ਮੈਂ ਕਿਸ ਪਾਸੇ ਜਾਵਾਂ ਭਿੱਜੇ ਪਰ ਲੈ ਕੇ ।
30 Dec 2015

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਤਮਾਸ਼ਾ ਮੇਰਾ ਦਿਖਲਾ ਕੇ ਤਮਾਸ਼ਾ ਖੁਦ ਨਾ ਬਣਦੀ,
ਹਵਾ ਕਿਉਂ ਰੋ ਪਈ ਮੇਰੇ ਚਰਾਗਾਂ ਨੂੰ ਬੁਝਾ ਕੇ ।
30 Dec 2015

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਉਹ 'ਚੰਡੀਗੜ੍ਹ' 'ਚ ਪੱਥਰ ਬਣ ਗਿਆ ਹੈ,
ਜੋ 'ਰਾਜਗੁਮਾਲ' ਵਿੱਚ ਪਾਰੇ ਜਿਹਾ ਸੀ ।
30 Dec 2015

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਇਤਿਹਾਸ ਦੇ ਸਫ਼ੇ 'ਤੇ, ਤੇ ਵਕਤ ਦੇ ਪਰਾਂ 'ਤੇ,
ਉਂਗਲਾਂ ਡੁਬੋ ਲਹੂ ਵਿੱਚ, ਲਿਖਿਆ ਹੈ ਨਾਮ ਤੇਰਾ ।
30 Dec 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Teri Kahani  Saari dunia
Mera hulaasa* bus ek tu

 

hulaasa: Summary

30 Dec 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Haaye zaalim ne zara sa bhi takaluff na kiya
Hum ne chaahi jo ijazat to ijazat de di. . . . . .

30 Dec 2015

Showing page 1041 of 1275 << First   << Prev    1037  1038  1039  1040  1041  1042  1043  1044  1045  1046  Next >>   Last >> 
Reply