Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 1275 << Prev     1  2  3  4  5  6  7  8  9  10  Next >>   Last >> 
Amrinder Singh
Amrinder
Posts: 4132
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
2 Liners...( 2 Line Sheyars )

SSA dosto..
This is a forum for 2 Lines sheyars..

Post your favourite two lines sheyar in this thread

Here i Go....


ਦਿਲ ਚ ਮੋਹੱਬਤ ਤੇ ਸਿਰ ਹਾਜ਼ਿਰ ਹੈ ਤਲੀ ਉੱਤੇ,
ਮੇਰਾ ਦਿਲਦਾਰ ਹੈ ਕੇ ਬੇਕਾਰ ਚੀਜ਼ਾਂ ਮੰਗਦਾ ਹੈ..|

28 Jun 2009

Amrinder Singh
Amrinder
Posts: 4132
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਲੱਖਾਂ ਹੀ ਅਰਮਾਨ ਜਿਉਂਦੇ ਮਿਲਣਗੇ,
ਮੇਰੀ ਕਬਰ ਪੱਟ ਕਦਰਦਾਨਾਂ ਦੇ ਵਾਂਗ |
28 Jun 2009

Amrinder Singh
Amrinder
Posts: 4132
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਕਿੰਨਾਂ ਹਾਂ ਤੇਰੇ ਕੋਲ ਤੇ ਕਿੰਨਾਂ ਤੈਥੋਂ ਦੂਰ ਮੈਂ,
ਮੈਨੂੰ ਤਾਂ ਇਹਨਾਂ ਜ਼ਰਬਾਂ ਤੇ ਤਕਸੀਮਾਂ ਨੇ ਖਾ ਲਿਆ
28 Jun 2009

Amrinder Singh
Amrinder
Posts: 4132
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ,
ਮੈਂ ਉੱਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ..

ਡਾ. ਸੁਰਜੀਤ ਪਾਤਰ
28 Jun 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਮੇਰੇ ਗੀਤ ਵੀ ਲੋਕ ਸੁਣੀਂਦੇ ਨੇ, ਨਾਲੇ ਕਾਫ਼ਰ ਆਖ ਸਦੀਦੇਂ ਨੇ,
ਮੈਂ ਦਰਦ ਨੂੰ ਕਾਅਬਾ ਕਹਿ ਬੈਠਾ, ਰੱਬ ਨਾਂ ਰੱਖ ਬੈਠਾ ਪੀਡ਼ਾਂ ਦਾ।

"ਸ਼ਿਵ ਕੁਮਾਰ ਬਟਾਲਵੀ"
28 Jun 2009

Amrinder Singh
Amrinder
Posts: 4132
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਤੇਰੀ ਇੱਕ ਝਲਕ ਦੀ ਖਾਤਿਰ ਗੁਆ ਲਏ ਨੈਣ ਜਿਹਨਾਂ ਨੇਂ
ਉਹਨਾਂ ਚਾਨਣ ਦੇ ਸ਼ੈਦਾਈਆਂ ਚ ਮੇਰਾ ਨਾਮ ਆਉਂਦਾ ਹੈ..

ਸੁਖਵਿੰਦਰ ਅੰਮਿ੍ਤ
29 Jun 2009

Amrinder Randhawa
Amrinder
Posts: 83
Gender: Male
Joined: 25/May/2009
Location: Melbourne
View All Topics by Amrinder
View All Posts by Amrinder
 
ਅਜੀਬ ਹੋਤੇ ਹੈਂ ਅਦਾਬ-ਏ-ਰੁਖਸਤ-ਮਹਿਫ਼ਿਲ
ਕੇ ਉਠ ਕੇ ਵੋ ਭੀ ਚਲਾ ਜਿਸ ਕੇ ਘਰ ਕੋਈ ਨਾ ਥਾ
29 Jun 2009

Amrinder Randhawa
Amrinder
Posts: 83
Gender: Male
Joined: 25/May/2009
Location: Melbourne
View All Topics by Amrinder
View All Posts by Amrinder
 
ਨਹੀਂ ਹੈ ਹਮਾਰਾ ਹਾਲ ਕੁਛ ਤੁਮਹਾਰੇ ਹਾਲ ਸੇ ਅਲੱਗ ਫ਼ਰਾਜ਼
ਬਸ ਫ਼ਰਕ ਇਤਨਾ ਹੈ ਕੇ ਤੁਮ ਯਾਦ ਕਰਤੇ ਹੋ ਔਰ ਹਮ ਭੂਲ ਹੀ ਨਹੀਂ ਪਾਤੇ
29 Jun 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਬਲਦਾ ਬਿਰਖ ਹਾਂ, ਖ਼ਤਮ ਹਾਂ, ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ ....

"ਸੁਰਜੀਤ ਪਾਤਰ"
29 Jun 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖ਼ੰਜਰ ਹੋ ਗਿਆ
ਸੋਚਿਆ ਨਾ ਸੀ ਕਦੇ ਇਉਂ ਹੋਵੇਗਾ ਪਰ ਹੋ ਗਿਆ

"ਸੁਰਜੀਤ ਪਾਤਰ"


 


 


Tera ditta phull vi seene da khanjar ho giaa..


Socheya naa si kade eyoN hovega par ho giaa..


 


Surjit patar.

29 Jun 2009

Showing page 1 of 1275 << Prev     1  2  3  4  5  6  7  8  9  10  Next >>   Last >> 
Reply