Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1108 of 1275 << First   << Prev    1104  1105  1106  1107  1108  1109  1110  1111  1112  1113  Next >>   Last >> 
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 

ਝੁੱਗੀ ਸੀ ਅਪਣੀ, ਸਾੜ ਕੇ ਭਾਂਬੜ ਮਚਾ ਲਿਆ।
ਹੋਇਆ ਅਨਰਥ ਕੀ ਜੇ ਮੈਂ ਚਾਨਣ ਖਿੰਡਾ ਲਿਆ ?

Gurdeep Bhatia
28 Jul 2016

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਤੁਰ ਪਿਆ ਤਾਂ ਝਾੜੀਆਂ ਅੰਦਰ ਵੀ ਰਸਤੇ ਬਣ ਗਏ,
ਤੁਰਨ ਤੋਂ ਪਹਿਲਾਂ ਸੀ ਕੋਈ ਐਂਵੇ ਘਬਰਾਉਂਦਾ ਰਿਹਾ ।

गुरदीप भाटिया
28 Jul 2016

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 

ਕੀ ਗ਼ਮ ਹਨੇਰੀ ਰਾਤ ਦਾ ਰੌਸ਼ਨ ਚਿਰਾਗ਼ ਨੂੰ,
ਪਰਛਾਵੇਂ ਵਾਂਗ ਰੌਸ਼ਨੀ ਰਹਿਣੀ ਹੈ ਨਾਲ ਨਾਲ।

ਗੁਰਦੀਪ ਭਾਟੀਆ
28 Jul 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਨੀਂਦ ਨਾਲ ਕੋਈ ਸ਼ਿਕਵਾ ਨਹੀ ਜੋ ਆਉਂਦੀ ਨਹੀ ਰਾਤ ਭਰ,

ਕਸੂਰ ਤਾਂ ਉਸ ਚਿਹਰੇ ਦਾ ਹੈ ਜੋ ਸੌਣ ਨਹੀ ਦਿੰਦਾ...

29 Jul 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ,

ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ...

29 Jul 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਅਸੀ ਖੁਦ ਨੂੰ ਇੰਨਾ ਬਦਲਾਂਗੇ ਕਿ,

ਲੋਕੀ ਤਰਸ ਜਾਣਗੇ ਸਾਨੂੰ ਪਹਿਲਾਂ ਵਰਗਾ ਦੇਖਣ ਲਈ...

29 Jul 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਕੁਝ ਖੁਵਾਹਿਸ਼ਾ ਅਧੂਰੀਆ ਰਹਿਣ ਤਾਂ ਚੰਗਾ ਹੈ,

ਜਿੰਦਗੀ ਜਿਉਣ ਦੀ ਵਜ੍ਹਾ ਬਣੀ ਰਹਿੰਦੀ ਹੈ...

29 Jul 2016

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Aaj sawan meri ankhon mein utar aaya hai faraz,,
Aaj lagta hai bade zor ki barish hogi....!!
30 Jul 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਭੁੱਲ ਜਾਣਾ ਤੈਨੂੰ ਮੁਸ਼ਕਲ ਤਾਂ ਨਹੀਂ,ਪਰ ਕੰਮ ਸੌਖੇ ਵੀ ਸਾਥੋਂ ਕਿੱਥੇ ਹੁੰਦੇ ਨੇ...

01 Aug 2016

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
सदाबहार हैं ख्वाब तुम्हारे...
ना कोई बसंत न कोई पतझड़..
01 Aug 2016

Showing page 1108 of 1275 << First   << Prev    1104  1105  1106  1107  1108  1109  1110  1111  1112  1113  Next >>   Last >> 
Reply