Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1127 of 1275 << First   << Prev    1123  1124  1125  1126  1127  1128  1129  1130  1131  1132  Next >>   Last >> 
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
self written
Mujhse jee nahi hota is dikhawe ki duniya mein,,
Tera meyar tujhe mubarak......main awara hi achha hoon..!!

meyar - standard
06 Jan 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
एक दर्द था
जो सिगरेट की तरह मैंने चुपचाप पिया
सिर्फ कुछ नज़्में हैं..
जो सिगरेट से राख की तरह मैंने झाड़ी हैं
- अमृता प्रीतम
15 Jan 2017

pari gill
pari
Posts: 18
Gender: Female
Joined: 02/Oct/2013
Location: haryana
View All Topics by pari
View All Posts by pari
 
ਜੋ ਆਉਂਦਾ ਸਾਡੇ ਪਿੱਛੇ ..
ਉਹਨਾੰ ਨੂੰ ਮੰਦਾਂ ਬੋਲੀ ਜਾਨੇ ਆਂ।
💖
💖
ਇਕ ਤੇਰੀ ਪਿੱਛੇ ਸੱਜਨਾਂ..
ਸੋਹਲ ਜਿੰਦ ਨੂੰ ਰੌਲੀ ਜਾਨੇ ਆਂ
15 Jan 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Koi zameen hai to koi aasman hai
Har shakhs apni zaat mein ek dastan hai
23 Jan 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।

baba nazmi
24 Jan 2017

ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
सिर्फ गुलाब देने से अगर मोहब्बत हो जाती,
तो माली सारे शहर का महबूब होता।
#Roseday
07 Feb 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

💕♡ ਵੋ ਜੋ ਦਿਲ ਕੋ ਕੁਬੁਲ ਹੋਤੇ ਹੈਂ___||
~
~~ਉਨਕੇ ਪੱਥਰ ਭੀ ਫੂਲ ਹੋਤੇ ਹੈਂ__|| ♡♡💕

ਵੋ ਜੋ ਦਿਲ ਕੋ ਕੁਬੁਲ ਹੋਤੇ ਹੈਂ 
ਉਨਕੇ ਪੱਥਰ ਭੀ ਫੂਲ ਹੋਤੇ ਹੈਂ

 

 

 

07 Feb 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

💕♡♡ ਚੰਨਾ ਲੈ ਕੇ ਬਰਾਤ ਵੇ ਤੂੰ ਆਜਾ ਘਰ ਮੇਰੇ___||
~
ਹੋਣ ਬਾਬਾ ਜੀ ਦੀ ਹਾਜ਼ਰੀ ਵਿੱਚ ਸਾਡੇ ਫੇਰੇ___|| ♡♡💕

07 Feb 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

💕♡♡ ਖੁਸ਼ ਵੀ ਬਹੁਤ ਆਂ ਤੈਨੂੰ ਪਾਣ ਦੀ ਖੁਸ਼ੀ ਚ___||
~
ਡਰ ਵੀ ਲਗਦਾ ਕਿਤੇ ਨਜਰ ਨਾ ਲੱਗ ਜਾਵੇ___|| ♡♡💕

07 Feb 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਧਰਤੀ ਦੇ ਇਸ ਚਰਖੇ ਉੱਤੇ
ਸੂਰਜ ਕੱਤੇ ਚਾਨਣ ਤੰਦਾਂ
ਤੇਰਾ ਪਿਆਰ ਸ਼ਗਨ ਦੀ ਮੌਲੀ
ਸਮੇ ਦੀਆਂ ਜ਼ੁਲਫ਼ਾਂ ਵਿਚ ਗੁੰਦਾਂ

 

                  - ਅੰਮ੍ਰਿਤਾ ਪ੍ਰੀਤਮ

16 Feb 2017

Showing page 1127 of 1275 << First   << Prev    1123  1124  1125  1126  1127  1128  1129  1130  1131  1132  Next >>   Last >> 
Reply