ਘਿਰ ਗਿਆ ਮਜਬੂਰੀਆਂ ਦੇ ਜਾਲ ਵਿਚ ਤੇਰਾ ਵਜੂਦ..
ਪੁਰਜ਼ਾ ਪੁਰਜ਼ਾ ਜਦ ਤਿਰੀ ਤਸਵੀਰ ਦੇਖੀ ਜੋੜ ਕੇ.. !!
हाथ पर हाथ रखा उसने तो मालुम हुआ..
अनकही बात को किस तरह सुना जाता है.. !!
ਨੀਲੇ ਰੰਗ ਦੀ ਤਾਕੀਓਹਦੀ.. ਖੁੱਲੀ ਦਿਸਦੀ ਏ..ਅੱਖਾਂ ਮਲਦੀ ਸੂਰਤ ਜੀ ਓਹਦੀ.. ਭੁੱਲੀ ਦਿਸਦੀ ਏ.. !!
#KamalHeer