|
|
|
|
|
|
Home > Communities > Punjabi Poetry > Forum > messages |
|
|
|
|
|
|
|
ਹਾਲੇ ਤੱਕ ਮੌਜੂਦ ਹਨ ਇਸ ਦਿਲ ਵਿੱਚ ਤੇਰੇ ਕਦਮਾਂ ਦੇ ਨਿਸ਼ਾਨ.. ਤੇਰੇ ਤੋਂ ਬਾਦ ਅਸੀ ਕਿਸੇ ਹੋਰ ਨੂੰ ਇਸ ਰਾਹ ਤੋ ਗੁਜ਼ਰਨ ਨੀ ਦਿੱਤਾ.. !!
|
|
28 Oct 2017
|
|
|
|
इस क़दर बर्फ़ पड़ी सदमों की.. सबर जम गया मेरी आँखों में !!
|
|
28 Oct 2017
|
|
|
|
ਹੈ ਦੋ ਅੱਖਰਾਂ ਦਾ ਨਾਮ ਉਸ ਦਾ ਪੰਜਾਬੀ ਚ.. ਬੁੱਝ ਲਓ ਕੁੱਝ ਅਗਾਹ ਨਹੀ ਦੱਸਣਾ..
ਉਸ ਕੁੜੀ ਦਾ.. ਨਾਂ ਨਹੀ ਦੱਸਣਾ.. ਅੱਜ ਕੱਲ ਕਿੱਥੇ.. ਥਾਂ ਨਹੀ ਦੱਸਣਾ.. !!
Sukhpal Aujla
|
|
28 Oct 2017
|
|
|
|
ਕਿਸਮਤ ਤੇ ਦੁਨੀਆ ਨੇ.. ਮੈਨੂੰ ਕਿੰਨਾ ਰਵਾਇਆ ਏ.. ਜਿਉਂਦਿਆਂ ਤੱਕ ਪਹੁੰਚਣ ਲਈ.. ਕਿੰਨੀ ਵਾਰ ਮਰਿਆ ਹਾਂ.. !!
~ ਦੇਬੀ ਮਖਸੂਸਪੁਰੀ
|
|
28 Oct 2017
|
|
|
|
ਕੁੱੜਤਣ.. ਜ਼ਹਿਰ.. ਨਫਰਤ.. ਸਾੜਿਆਂ ਵਿੱਚ ਸੜ ਰਹੀ ਹੈ ਜੋ.. ਮੈਂ ਦਿਨ ਕਟੀ ਆਖਾਂ ਕਿ ਇਸਨੂੰ ਜਿੰਦਗੀ ਆਖਾਂ.. !!
ਹਰਜੀਤ ਢਿੱਲੋਂ ਸਾਹਨੇਵਾ
|
|
28 Oct 2017
|
|
|
|
|
ਤੁਮ੍ਹਾਰਾ ਨਾਮ ਛਾਲਾ ਬਨ ਗਯਾ ਹੈ ਜੀਭ ਪਰ.. ਦੁਖਤਾ ਹੈ.. ਜਬ ਬੀ ਕੁਛ ਕਹਤੀ ਹੂੰ.. !!
#AmritaPritam
|
|
28 Oct 2017
|
|
|
|
ਦਿਲ ਭਰਕੇ ਮੂੰਹ ਨੂੰ ਆ ਜਾਂਦਾ.. ਜਦ ਨਾਂ ਉਸਦਾ ਕੋਈ ਲੈਂਦਾ ਏ.. ਖਬਰੇ ਕਿਉਂ ਚੀਜ਼ ਬੇਗਾਨੀ ਦਾ.. ਹਜੇ ਮੋਹ ਜਿਹਾ ਆਉਂਦਾ ਰਹਿੰਦਾ ਏ.. !!
#RajBrar #LakhwinderMaan
|
|
28 Oct 2017
|
|
|
|
ਹਵਾ ਬਲਦੀ ਹੈ.. ਇਸ ਨੂੰ ਸਾੜ ਜਾਂਦੀ ਰੋਜ਼ ਹੀ ਭਾਂਵੇ.. ਮੈਂ ਫਿਰ ਵੀ ਸੁਪਨਿਆਂ ਦਾ ਬਾਗ ਨਿੱਤ ਆਬਾਦ ਕਰਦਾਂ ਹਾਂ.. !!
ਕੁਲਵਿੰਦਰ ਬੱਛੋਆਣਾ
|
|
28 Oct 2017
|
|
|
|
Fer Tuhaada Jhooth Ikk Sun'na Hai Chaundi Zindagi.. Apne Khat Wich Tusi.. Ferr Aun Da Waada Likho.. !!
Gurdial Roshan
|
|
28 Oct 2017
|
|
|
|
ਵੋਹ ਰਾਸਤੇ ਆਜ ਭੀ ਮੇਰੇ ਜ਼ਹਿਨ ਮੇਂ ਰਕਸ ਕਰਤੇ ਹੈਂ, "ਵਸੀ" ਜਿਨ ਪੇ ਚਲ ਕਰ ਕੋਈ ਆਇਆ ਥਾ ਜੁਦਾ ਹੋਨੇ ਕੇ ਲੀਏ..
|
|
28 Oct 2017
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|