Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1181 of 1275 << First   << Prev    1177  1178  1179  1180  1181  1182  1183  1184  1185  1186  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ..
ਤੂੰ ਸੈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ.. !!

ਲਵਲੀ ਨੂਰ
14 Dec 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਆਂਖ ਖੁਲਤੇ ਹੀ ਯਾਦ ਆ ਜਾਤਾ ਹੈ ਤੇਰਾ ਚਿਹਰਾ..
ਦਿਨ ਕੀ ਯੇਹ ਪਹਿਲੀ ਖੁਸ਼ੀ ਭੀ ਕਮਾਲ ਹੋਤੀ ਹੈ.. !!
14 Dec 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਪਹਿਲਾਂ ਫੁੱਲ ਸੁੱਟਦੇ ਸੀ ਤੇ ਫਿਰ ਉਹ ਵੇਲਾ ਵੀ ਆਇਆ..
ਮੈਂ ਤੇ ਮੈਂ ਸਾਂ.. ਉਹਨਾਂ ਮੇਰੇ ਨਾਂ ਨੂੰ ਵੀ ਵੱਟੇ ਮਾਰੇ.. !!

ਇਰਸ਼ਾਦ ਸੰਧੂ
14 Dec 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਦਿਲ ਲੈਂ ਕੇ ਲੋਕੀਂ ਕਰ ਜਾਣ ਬਈਮਾਨੀਆਂ..
ਸਾਂਬੀਂ ਜਾਵੋਂ ਵੇਰ ਛੱਲੇ ਮੁੰਦੀਆਂ ਨਿਸ਼ਾਨੀਆ.. !!

Debi
14 Dec 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਜ਼ਦ ਪੰਛੀ ਸ਼ਾਮੀ ਘਰ ਮੁੜਦੇ ਨੇ ਬੰਨ ਕੇ ਡਾਰਾਂ..
ਤੇਰਾ ਮੁੜਨਾਂ ਵੀ ਤਾਂ ਬਣਦਾ ਕਰਾਂ ਵਿਚਾਰਾਂ.. !!

Debi Makhsoospuri
14 Dec 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਜ਼ਦ ਪੰਛੀ ਸ਼ਾਮੀ ਘਰ ਮੁੜਦੇ ਨੇ ਬੰਨ ਕੇ ਡਾਰਾਂ..
ਤੇਰਾ ਮੁੜਨਾਂ ਵੀ ਤਾਂ ਬਣਦਾ ਕਰਾਂ ਵਿਚਾਰਾਂ.. !!

Debi Makhsoospuri
14 Dec 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਇਹ ਦੁਨੀਆਂ ਬੇ-ਲਿਹਾਜ਼ ਜਿਹੀ ਪੱਥਰ ਦਿਲ ਨਜ਼ਰੀਂ ਆਉਂਦੀ ਏ.. ਤਾਂ ਪੀਣੇ ਆ..
ਕੋਈ ਯਾਦ ਹਸਾਉਣੇ ਵਾਲਿਆਂ ਦੀ.. ਆ ਉਲਟਾ ਜਦੋਂ ਰਵਾਉਂਦੀ ਏ.. ਤਾਂ ਪੀਣੇ ਆ..

ਦੂਰ ਵਸੇਂਦੀ ਸ਼ਕਲ ਕੋਈ.. ਜਦ ਇੱਸ ਵਿੱਚ ਸ਼ਕਲ ਵਿਖਾਉਂਦੀ ਏ.. ਤਾਂ ਪੀਣੇ ਆ..
ਫਿਰ ਬੋਤਲ ਯਾਦ ਨਹੀਂ ਰਹਿੰਦੀ.. ਕੋਈ ਤਿਰਛੀ ਨਜ਼ਰ ਪਿਆਉਂਦੀ ਏ.. ਤਾਂ ਪੀਣੇ ਆ..

ਚੰਗੀ ਏ ਜਾਂ ਮਾੜੀ ਏ.. ਕੀ ਮਿਲਦਾ ਕੀ ਗਵਾਉਂਦੀ ਏ.. ਬੱਸ ਪੀਣੇ ਆ..
"ਦੇਬੀ" ਬਣਨ ਬਾਹਾਨੇ ਰੂਹ ਚੰਦਰੀ.. ਪੀਣੇ ਤੇ ਜਦ ਆਉਂਦੀ ਏ.. ਤਾਂ ਪੀਣੇ ਆ.. !!
14 Dec 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਉਹਦੀ ਯਾਦ ਉਹਨੂੰ ਸੌਂਪ ਕੇ ਅਮਾਨਤ ਅਦਾ ਕਰਾ..
ਪਰ ਉਸ ਪੌਣ ਵਰਗੀ ਕੁੜੀ ਦਾ ਕਿਥੋਂ ਪਤਾ ਕਰਾ..

ਕੁਝ ਇਸ ਤਰ੍ਹਾਂ ਦੀ ਚੋਟ ਦਿੱਤੀ ਇਸ਼ਕ ਨੇ ਮੈਨੂੰ..
ਮੁੜ ਕੇ ਕਿਸੇ ਨੂੰ ਚਾਹੁਣ ਦਾ ਨਾ ਹੌਸਲਾ ਕਰਾ..

ਮਹਿੰਦੀ ਰਚਾ ਕੇ ਹੱਥਾ ਤੇ ਉਹ ਭੁੱਲ ਮੈਨੂੰ..
"ਦੇਬੀ" ਲਹੂ ਵਿੱਚ ਰਚੀ ਨੂੰ ਕਿਦਾ ਜੁਦਾ ਕਰਾ.. !!
14 Dec 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਤੇਰੀ ਤਾਰੀਫ਼ ਕਿਵੇਂ ਕਰੀਏ.. ਕਿ ਮਿਸਾਲ ਨਹੀਂ ਲਭਦੀ..
ਅਸੀਂ ਜੋ ਵੀ ਲਿਖਦੇ ਹਾਂ.. ਤੋਹੀਨ ਜਿਹਾ ਲਗਦਾ. !!

‪#‎SatinderSartaaj
14 Dec 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

 

ਭੀੜ 'ਚ ਇਕੱਲੇ ਫਿਰਨ ਨਾਲੋਂ,
ਇਕਾਂਤ ਦੀ ਸੰਗਤ 'ਚ ਬੈਠਣਾ 
ਚੰਗਾ ਹੁੰਦਾ ਹੈ।
,
ਪ੍ਰਭ ਸਿੰਘ

ਭੀੜ 'ਚ ਇਕੱਲੇ ਫਿਰਨ ਨਾਲੋਂ,

ਇਕਾਂਤ ਦੀ ਸੰਗਤ 'ਚ ਬੈਠਣਾ ਚੰਗਾ ਹੁੰਦਾ ਹੈ।

,

ਪ੍ਰਭ ਸਿੰਘ

 

14 Dec 2017

Showing page 1181 of 1275 << First   << Prev    1177  1178  1179  1180  1181  1182  1183  1184  1185  1186  Next >>   Last >> 
Reply