Home > Communities > Punjabi Poetry > Forum > messages
ਕੁਦਰਤ ਨਾਲ ਖਿਲਵਾੜ ਕਰੇਂਦੇ, ਦੇਂਦੇ ਸੱਦਾ ਦੁੱਖਾਂ ਨੂੰ । ਖੁਦ ਦੇ ਵੈਰੀ ਹੋ ਗਏ ਕਿਉਂ , ਸਾਂਭੋ ਰੁੱਖਾਂ ਤੇ ਕੁੱਖਾਂ ਨੂੰ ।
21 Dec 2009
Bahut Khoob
I must say ke Sekhon Ji, Amrinder , jaswinder, Lakhvinder & Satwinder Ji .. Amazing job. you guys is it holidays season or just
* yeh to Nasha ke kalam hai e dost - ke dil ki baat kaagaz ke jaam mein bhar jaati hai.....
Well dont and keep it up . Happy holidays to all of you! Best wishes Lucky & family
21 Dec 2009
thxx lucky ji...rabb sabh nu khush rakhe is punjabizm family nu...
har mod pe mil jaate hain humdard, Lagta hai meri basti mein Adakaar bahut hain...
ਰੱਬ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਵੇ.. ਫੁੱਲ ਖਿੜੇ ਸੋਹਣੇ ਲੱਗਦੇ ਨੇ ਹਮੇਸ਼ਾ..
fer milde han hun main kamm te chaleya...tk cre
har mod pe mil jaate hain humdard, Lagta hai meri basti mein Adakaar bahut hain...
ਰੱਬ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਵੇ.. ਫੁੱਲ ਖਿੜੇ ਸੋਹਣੇ ਲੱਗਦੇ ਨੇ ਹਮੇਸ਼ਾ..
fer milde han hun main kamm te chaleya...tk cre
Yoy may enter 30000 more characters.
21 Dec 2009
Thanks lucky ji...
n great contribution by u too...
te lakhwinder 22 g sira e laa ta... exactly well said... bilkul sach hai eh sheyar..... keep rocking mittro....
21 Dec 2009
Thanks lucky ji. @lakhwinder veer keep posting
Tum mujhe rooh mein basa lo faraz, dil-o-jaan ke rishte aksar toot jaya karte hain.
22 Dec 2009
once again in punjabi fonts-- my own
ਚਿਹਰਾ ਧੁੰਦਲਾ ਜਿਹਾ ਹੋ ਗਿਆ , ਖੁਦਾ ਨਾ ਕਰੇ ਨਾਮ ਵੀ ਭੁਲ ਜਾਏ . ਇਸ ਲਈ ਅਖਰਾਂ ਨੂੰ ਉਸਦੇ ਉਂਗਲਾਂ ਚ ਪੀਰੋ ਲਿਆ..
22 Dec 2009
baaki sab theek hai 22 g...
bas
ਲਿਯਾ ਨੂੰ ਲਿਆ ਕਰ ਲਓ
22 Dec 2009
ਜਾਣ ਵੇਲ਼ੇ ਇਸ ਤਰਾਂ ਓਹ ਕਹਿ ਰਹੇ ਨੇ ਅਲਵਿਦਾ . ਜਿਓਂ ਪਲਕ ਤੋਂ ਅੱਥਰੂ ਮੁੜ ਜਾਣ ਦੀ ਹੈ ਸੋਚਦਾ .
22 Dec 2009
ਹਮ ਭੀ ਕਾਟ ਲੇਂਗੇਂ ਤਨਹਾ ਸਫਰ ਜ਼ਿੰਦਗਾਨੀ ਕਾ
ਰੇਗਿਸਤਾਨ ਭੀ ਤੋ ਜੀਤਾ ਹੈ ਪਾਨੀ ਕੀ ਆਸ ਮੇਂ....
22 Dec 2009
Chherh naa ai Farishte ! tu zikre ghame -Jaanaanaan
Kyon yaad dilaate ho Bhulaa Huaa Afsaanaa
22 Dec 2009
Copyright © 2009 - punjabizm.com & kosey chanan sathh