Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 889 of 1275 << First   << Prev    885  886  887  888  889  890  891  892  893  894  Next >>   Last >> 
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਕੰਬ ਟਾਹਣੀ ਬੀ ਗਈ ਤੇ ਰੋ ਵਿਰਖ ਬੀ ਪਿਆ
ਪੱਤਾ ਕੀ ਇੱਕ ਵਿਛੜਿਆ ਟੁੱਟ ਕੇ ਸ਼ਾਖ ਤੋਂ !!
ਪ੍ਰੀਤ
26 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Os farishtey da aks rabb jiha hai....

jad deedar hunda hai ta

mere dukh v neewi pa lende ne....

-Navi
27 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Mujhko Mujh Mein Jagha Nahi Milti,
Tu Hai Maujood Iss Qadar Mujhe Mein.


27 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਕੋਈ ਕਹਿ ਦੇਵੋ ਓਹਨੂੰ ਜਾ ਕੇ ਕੀ ਮੈਨੂੰ ਆਪਣੇ ਪਿਆਰ ਦੇ ਕਲਾਵੇ ਚ ਲੈ ਲਵੇ 
ਤਾਂ ਕੀ ਮੇਰੀ ਜਾਨ ਵੀ ਨਿਕਲ ਜਾਵੇ ਤਾਂ ਪਤਾ ਨਾ ਲਗੇ ਕੀ 
ਓਹਦਾ ਪਿਆਰ ਮੇਰੀ ਮੁਕਤੀ ਸੀ ਜਾਂ ਮੌਤ.....  
- ਨਵੀ 

ਕੋਈ ਕਹਿ ਦੇਵੋ ਓਹਨੂੰ ਜਾ ਕੇ ਕੀ ਮੈਨੂੰ ਆਪਣੇ ਪਿਆਰ ਦੇ ਕਲਾਵੇ ਚ ਲੈ ਲਵੇ 

ਤਾਂ ਕੀ ਮੇਰੀ ਜਾਨ ਵੀ ਨਿਕਲ ਜਾਵੇ ਤਾਂ ਪਤਾ ਨਾ ਲਗੇ ਕੀ 

ਓਹਦਾ ਪਿਆਰ ਮੇਰੀ ਮੁਕਤੀ ਸੀ ਜਾਂ ਮੌਤ.....  

- ਨਵੀ 

 

28 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

Kon waqif ho skta hai mere haal-e-dil se ik mere yaar ke siwa

 

Har cheez se na-waaqif hai mera ye dil ik tere pyaar ke siwa

 

- navi

 

28 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਤੇਰੀ ਬੇਵਫਾਈ ਦਾ ਸੇਕ ਇੰਜ ਪਕਾ ਗਿਆ ਮੈਨੂੰ
ਮਿੱਟੀ ਤੋਂ ਇਹ ਤਾਂ ਪੱਥਰ ਬਣਾ ਗਿਆ ਮੈਨੂੰ

ਸੰਜੀਵ ਸ਼ਰਮਾ
28 Sep 2014

goldy chawla
goldy
Posts: 53
Gender: Male
Joined: 17/Dec/2013
Location: fazilka
View All Topics by goldy
View All Posts by goldy
 
pyar

ਸਸਤਾ ਜਾ ਦੱਸ ਦੋ ਕੋਈ ਇਲਾਜ਼ ਅਹਿ ਇਸ਼ਕ਼ ਦਾ ......
ਕੋਈ ਗਰੀਬ ਪ੍ਯਾਰ ਕਰ ਬੇਠਾ ਹੈ .. ਅਜ ਕਲ ਦੇ ਜਮਾਨੇ ਵਿਚ ...

28 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਰੱਬ ਵੀ ਕਹਿੰਦਾ ਹੁਣ ਤੇ ਮੰਗ ਬਦਲ ਲੈ ਆਪਣੀ 
ਮੈਂ ਥੱਕ ਗਿਆ ਹਾਂ ਤੇਰੇ ਮੂੰਹੋ ਓਹਦਾ ਨਾਮ ਸੁਣ ਸੁਣ ਕੇ.....
- unknown 

ਰੱਬ ਵੀ ਕਹਿੰਦਾ ਹੁਣ ਤੇ ਮੰਗ ਬਦਲ ਲੈ ਆਪਣੀ 

 

ਮੈਂ ਥੱਕ ਗਿਆ ਹਾਂ ਤੇਰੇ ਮੂੰਹੋ ਓਹਦਾ ਨਾਮ ਸੁਣ ਸੁਣ ਕੇ.....

 

- unknown 

 

28 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਰੱਬ ਕਰੇ ਮੇਰੀ ਉਮਰ ਵੀ ਓਹਨੂ ਲਗ ਜਾਵੇ
ਓਹਦਾ ਹਰ ਦੁਖ ਬਸ ਮੇਰੇ ਹਿੱਸੇ ਆਵੇ 
ਓਹ ਹਰ ਵੇਲੇ ਹਸਦਾ ਰਹੇ
ਓਹਦੀਆਂ ਅਖਾਂ ਚ ਕਦੇ ਪਾਣੀ ਨਾ ਆਵੇ 
ਜਿਸ ਦਿਨ ਮੈਂ ਮਰਾਂ ਓਸ ਦਿਨ 
ਓਹਦੀ ਹੋਰ ਵੀ ਉਮਰ ਵੱਧ ਜਾਵੇ 
 

ਰੱਬ ਕਰੇ ਮੇਰੀ ਉਮਰ ਵੀ ਓਹਨੂ ਲਗ ਜਾਵੇ


ਓਹਦਾ ਹਰ ਦੁਖ ਬਸ ਮੇਰੇ ਹਿੱਸੇ ਆਵੇ 


ਓਹ ਹਰ ਵੇਲੇ ਹਸਦਾ ਰਹੇ


ਓਹਦੀਆਂ ਅਖਾਂ ਚ ਕਦੇ ਪਾਣੀ ਨਾ ਆਵੇ 


ਜਿਸ ਦਿਨ ਮੈਂ ਮਰਾਂ ਓਸ ਦਿਨ 


ਓਹਦੀ ਹੋਰ ਵੀ ਉਮਰ ਵੱਧ ਜਾਵੇ 


 - unknown 

 

28 Sep 2014

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਇੱਕ ਸੰਸਾਰ ਚ ਅਸ਼ੀਂ ਜਿਊਂਦੇ ਹਾਂ.. ਇੱਕ ਸੰਸਾਰ ਸਾਡੇ ਚ ਜਿਉਂਦਾ ਹੈ.. !!

29 Sep 2014

Showing page 889 of 1275 << First   << Prev    885  886  887  888  889  890  891  892  893  894  Next >>   Last >> 
Reply