|
|
|
|
|
|
Home > Communities > Punjabi Poetry > Forum > messages |
|
|
|
|
|
|
|
assin eh kehnde kehnde ik dujetoh door ho gaye,,
Kee j oh nhi yaad kardi taan main kyu karan
|
|
12 Oct 2014
|
|
|
|
|
|
ਇਹ ਦੁਨੀਆਂ ਬਹੁਤ ਬੇਦਰਦ ਹੈ ਪਿਆਰ ਨੂੰ ਰੀਤਾਂ-ਰਿਵਾਜਾਂ ਦੇ ਹਥੀਂ ਚਾੜ ਦਿੰਦੀ ਹੈ
ਜ਼ਿੰਦਗੀ ਦੀ ਕਿਤਾਬ ਵਿਚੋ ਖੋਰੇ ਕਿਉ ਇਸ਼ਕ਼ ਦਾ ਵਰਕਾ ਪਾੜ ਦਿੰਦੀ ਹੈ .....
ਇਹ ਇਸ਼ਕ਼ ਤਾਂ ਹੁੰਦਾ ਹੀ ਹੈ ਰਿਵਾਜ਼ਾ ਤੋਂ ਪਰੇ ਜਾ ਕੇ
ਰੱਬ ਜਾਣੇ ਕਿਉ ਇਸਦੀ ਅੱਗ ਚ ਆਸ਼ਿਕ਼ਾਂ ਨੂੰ ਸਾੜ ਦਿੰਦੀ ਹੈ ....
- ਨਵੀ......

13 Oct 2014
|
|
|
|
|
|
Roz eh soch key pher tenu yaad kar layida,,,,
kii ajj main tenu bhul hee jana.......
|
|
14 Oct 2014
|
|
|
|
ਮੁਹੱਬਤ ਵਿਚ ਝੁਕ ਜਾਣਾ ਕੋਈ ਅਜੀਬ ਗੱਲ ਨਹੀ ਹੁੰਦੀ,
ਚਮਕਦਾ ਸੂਰਜ ਵੀ ਢੱਲ ਜਾਦਾਂ ਹੈ ਚੰਦ ਦੀ ਖਾਤਿਰ....!
|
|
14 Oct 2014
|
|
|
|
|
होंगे आप अपने शहर के नवाब,
हम गर गुलाम है तो सिर्फ अपने खुदा के..!!
|
|
14 Oct 2014
|
|
|
|
इन्कार किया जिन्होंने मेरा समय देखकर...वादा है मेरा....
ऐसा समय भी लाऊंगी कि मिलना पड़ेगा मुझसे समय लेकर....!!
|
|
14 Oct 2014
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|