|
|
|
|
|
|
Home > Communities > Punjabi Poetry > Forum > messages |
|
|
|
|
|
|
|
ਕਿਸੇ ਹਾਰੇ ਮੁਸਾਫ਼ਰ ਵਾਂਗ ਨੀਵੀਂ ਪਾ ਕੇ ਅਜ ਗੁਜ਼ਰੀ, ਸਦਾ ਹੀ ਛੇੜ ਕੇ ਜੋ ਲੰਘਦੀ ਸੀ ਸ਼ੋਖ ਪੁਰਵਾਈ -
dr.jagtar ji
ਕਿਸੇ ਹਾਰੇ ਮੁਸਾਫ਼ਰ ਵਾਂਗ ਨੀਵੀਂ ਪਾ ਕੇ ਅਜ ਗੁਜ਼ਰੀ, ਸਦਾ ਹੀ ਛੇੜ ਕੇ ਜੋ ਲੰਘਦੀ ਸੀ ਸ਼ੋਖ ਪੁਰਵਾਈ - See more at: http://www.punjabiportal.com/articles/doctor-jagtar-poetry-collection#sthash.TGkSWwq5.dpuf
ਕਿਸੇ ਹਾਰੇ ਮੁਸਾਫ਼ਰ ਵਾਂਗ ਨੀਵੀਂ ਪਾ ਕੇ ਅਜ ਗੁਜ਼ਰੀ, ਸਦਾ ਹੀ ਛੇੜ ਕੇ ਜੋ ਲੰਘਦੀ ਸੀ ਸ਼ੋਖ ਪੁਰਵਾਈ - See more at: http://www.punjabiportal.com/articles/doctor-jagtar-poetry-collection#sthash.TGkSWwq5.dpuf
|
|
09 Nov 2014
|
|
|
|
ਉਹਦੇ ਕਹਿਣ ਤੇ ਮੈਂ ਉਹਨੂੰ ਗੁਮਨਾਮ ਰਹਿਣ ਦਿੱਤਾ, ਮਸ਼ਹੂਰ ਕਰਕੇ ਵੀ ਉਹਨੂੰ ਯਾਰੋ ਆਮ ਰਹਿਣ ਦਿੱਤਾ.....
|
|
10 Nov 2014
|
|
|
|
ਇਹ ਪੈਸੇਆਂ ਦਾ ਸ਼ਹਿਰ ਹੈ ਹਰ ਚੀਜ਼ ਇਥੇ ਵਿਕ ਰਹੀ.. ਫਿਰ ਪਿਆਰ ਕੀ.. ਇਜਹਾਰ ਕੀ.. ਇਕਰਾਰ ਕੀ.. ਇਨਕਾਰ ਕੀ.. !!
|
|
10 Nov 2014
|
|
|
|
great collection of 2 lines poetry,................keep it up.
duawaan sabb lai...........
|
|
10 Nov 2014
|
|
|
|
Ohde jannat jihe deedar lyi ta Maut di keemat vi ghat hai...
-Navi .
|
|
10 Nov 2014
|
|
|
|
|
|
|
ਸੱਜਣਾ ਦੇ ਹਾ ਚੇਤੇ ਦਿਲੋ ਭੁਲਾਏ ਜਾਂਦੇ ਨਈ, ਵਿਛੜ ਕੇ ਭਾਵੇ ਤੂੰ ਭੁੱਲ ਜਾਵੀ ਓਹ ਕਹ ਜਾਂਦੇ ਨੇ ......malkit
|
|
11 Nov 2014
|
|
|
|
Dil sulagta hai tere sard ravaiyye se Qateel Dekh is barf ne kya aag lga rakhi hai ..
|
|
11 Nov 2014
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|