Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 974 of 1275 << First   << Prev    970  971  972  973  974  975  976  977  978  979  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕਾਟ ਗਯਾ ਦਰਖਤ ਮਗਰ ਤਾਲੁਕ਼ ਕੀ ਬਾਤ ਥੀ...
ਬੈਠੇ ਰਹੇ ਜ਼ਮੀਨ ਪਰ ਪਰਿੰਦੇ ਤਮਾਮ ਰਾਤ...
ਆਫ਼ਰੀਨ !!! ਬਾਈ ਜੀ, ਕਮਾਲ ਹੈ, ਬਹੁਤ ਹੀ ਸ਼ਾਨਦਾਰ 

ਕਾਟ ਗਯਾ ਦਰਖਤ ਮਗਰ ਤਾਲੁਕ਼ ਕੀ ਬਾਤ ਥੀ...

ਬੈਠੇ ਰਹੇ ਜ਼ਮੀਨ ਪਰ ਪਰਿੰਦੇ ਤਮਾਮ ਰਾਤ...


ਆਫ਼ਰੀਨ !!! GurJashan ਬਾਈ ਜੀ, ਕਮਾਲ ਹੈ, ਬਹੁਤ ਹੀ ਸ਼ਾਨਦਾਰ |

 

ਕਿੱਥੇ ਕੁਹਾੜਾ ਤੇ ਕਿੱਥੇ ਅਸਰ, ਵੰਡਰਫੁੱਲ | Quite Touching G... 

 

28 Jan 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਜੇ ਇੱਕ ਸ਼ਾਖ ਹਥੀ ਬਣਨ ਤੋਂ ਇਨਕਾਰ ਕਰ ਦਿੰਦੀ
ਤਾਂ ਲਖਾਂ ਰੁਖ ਕੁਹਾੜੀ ਤੋਂ ਬਚ ਜਾਂਦੇ
28 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਲੱਖ ਟਕੇ ਦੀ ਗੱਲ ਐ ਜੀ | ਬਸ ਇਹੀ ਨਿੱਕੀਆਂ ਨਿੱਕੀਆਂ ਗੱਲਾਂ ਚ ਕੀਤੀ ਘੌਲ ਇੱਕ ਦਿਨ ਵੱਡੇ ਕਾਰੇ ਦਾ ਕਾਰਨ ਬਣ ਉਭਰਦਾ ਹੈ - ਅਤੇ ਅਸੀਂ ਹੈਰਾਨ ਹੁੰਦੇ ਆਂ ਕੀ ਇਹ ਕਿੱਦਾਂ ਹੋ ਗਿਆ ?
ਇਹ ਤਾਂ ਸੀ ਫੇਲੀਅਰ ਦਾ ਪ੍ਰਭਾਵ..........
ਅਤੇ ਇਸਦੇ ਠੀਕ ਉਲਟ, ਨਿੱਕੇ ਜਤਨ ਕੀਹ ਕਰ ਗੁਜ਼ਰਦੇ ਹਨ ? ਪਿੱਪਲ ਦਾ ਹਰ ਇਕ ਨਿੱਕਾ ਜਿਹਾ ਪੱਤਾ ਆਪਣੀ ਚੀਕਣੀ ਚਮੜੀ ਤੇ ਇਸ ਕਦਰ ਰੋਕ ਕੇ ਤਿਲਕਾਉਂਦਾ ਹੈ ਬਾਰਿਸ਼ ਦੀ ਇਕ ਇਕ ਬੂੰਦ ਨੂੰ ਕਿ ਮੋਲ੍ਹੇ ਧਾਰ ਬੱਦਲ 'ਚ ਵੀ ਸੈਂਕੜੇ ਪੰਛੀ ਘੁੱਗ ਵੱਸਦੇ ਅਤੇ ਸੁੱਕੇ ਸੌਂਦੇ ਹਨ ਉਸਦੇ ਜ਼ੇਰ-ਏ- ਸਾਇਆ | ਪੱਤੇ ਦਾ ਕੀਹ ਜਾਂਦਾ ਹੈ ? ਉਸਦਾ ਰੂਪ ਨਿਖਰ ਉਠਦਾ ਹੈ ਹੋਰ ਵੀ |  
ਇਹ ਤਾਂ ਸੀ ਫੇਲੀਅਰ ਦਾ ਪ੍ਰਭਾਵ..........
ਅਤੇ ਇਸਦੇ ਠੀਕ ਉਲਟ, ਨਿੱਕੇ ਜਤਨ ਕੀਹ ਕਰ ਗੁਜ਼ਰਦੇ ਹਨ ? 
ਪਿੱਪਲ ਦਾ ਪੱਤਾ ਪੱਤਾ ਆਪਣੀ ਚੀਕਣੀ ਚਮੜੀ ਤੇ ਇਸ ਕਦਰ ਰੋਕ ਕੇ ਤਿਲਕਾਉਂਦਾ ਹੈ ਹਰ ਬੂੰਦ ਨੂੰ ਕਿ ਮੋਲ੍ਹੇ ਧਾਰ ਬਾਰਿਸ਼ 'ਚ ਵੀ ਸੈਂਕੜੇ ਪੰਛੀ ਘੁੱਗ ਵੱਸਦੇ ਹਨ ਇਸ ਦੇ ਸਾਏ ਹੇਠ  |

ਲੱਖ ਟਕੇ ਦੀ ਗੱਲ ਐ ਜੀ | ਬਸ ਇਹੀ ਨਿੱਕੀਆਂ ਨਿੱਕੀਆਂ ਗੱਲਾਂ ਚ ਕੀਤੀ ਘੌਲ ਇੱਕ ਦਿਨ ਵੱਡੇ ਕਾਰੇ ਦਾ ਕਾਰਨ ਬਣ ਉਭਰਦਾ ਹੈ | 

 

ਇਹ ਤਾਂ ਸੀ ਫੇਲੀਅਰ ਦਾ ਪ੍ਰਭਾਵ..........

ਅਤੇ ਇਸਦੇ ਠੀਕ ਉਲਟ, ਨਿੱਕੇ ਜਤਨ ਕੀਹ ਕਰ ਗੁਜ਼ਰਦੇ ਹਨ ? 


ਪਿੱਪਲ ਦਾ ਪੱਤਾ ਪੱਤਾ ਆਪਣੀ ਚੀਕਣੀ ਚਮੜੀ ਤੇ ਇਸ ਕਦਰ ਰੋਕ ਕੇ ਤਿਲਕਾਉਂਦਾ ਹੈ ਹਰ ਬੂੰਦ ਨੂੰ ਕਿ ਮੋਲ੍ਹੇ ਧਾਰ ਬਾਰਿਸ਼ 'ਚ ਵੀ ਸੈਂਕੜੇ ਪੰਛੀ ਘੁੱਗ ਵੱਸਦੇ ਹਨ ਇਸ ਦੇ ਸਾਏ ਹੇਠ |

 

 

 ਗੁਰਪ੍ਰੀਤ ਬਾਈ ਜੀ, exchange of views ਲਈ, ਧੰਨਵਾਦ |

 

 

 

 

28 Jan 2015

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
manzil mil hi Jayegi ,, chahe thoda bhatak kr hi sahi ...
Gumrah toh wo log hain ,, Jo ghar Se nikle hi nhi ...
28 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

rooha nu prtiuna koi chnagi gall nae

na hi supne di ungli farh sdk par krni...

28 Jan 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Yaad Rakho To Dil K Bahot Paas Hain Hum
Bhool Jao To ............ Bahot Hain Faasle ....!!

28 Jan 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Ek safar Aisa Bhi Karwaya Zindgi Ne Humse

   Jis   mein   paon   nahi   dil   thak   Gaya

28 Jan 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Sun kar tamaam raat meri dastaan-e-gham
Bole  to  sirf  Itna  ke  bohat  bolte  ho  tum

28 Jan 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਤੇਰਾ ਮੇਰਾ ਮਿਲਨ ਹੋਇਆ ਓਹ ਸਭ ਕੈਫ਼ੇ ਹੋਏ ਝੂਠੇ 
ਕੀ ਅੰਬਰ ਨੇ ਕਦੇ ਧਰਤੀ ਕਲੇਜੇ ਨਾਲ ਨਹੀ ਲਾਉਣੀ 
ਮੈਂ ਤੇਰੇ ਇਸ਼ਕ਼ ਦੀ ਛਾਵੇਂ ਕਿਸੇ ਦਿਨ ਇਉਂ ਵੀ ਸੋਂ ਜਾਣਾ
ਜਗਾਉਂਦੀ ਥੱਕ ਜਾਉ ਦੁਨਿਆ ਤੇ ਮੈਨੂ ਜਾਗ ਨੀ ਆਉਣੀ 
-ਸੁਖਵਿੰਦਰ ਅਮ੍ਰਿਤ 

ਤੇਰਾ ਮੇਰਾ ਮਿਲਨ ਹੋਇਆ ਓਹ ਸਭ ਕੈਫ਼ੇ ਹੋਏ ਝੂਠੇ 

ਕੀ ਅੰਬਰ ਨੇ ਕਦੇ ਧਰਤੀ ਕਲੇਜੇ ਨਾਲ ਨਹੀ ਲਾਉਣੀ 

ਮੈਂ ਤੇਰੇ ਇਸ਼ਕ਼ ਦੀ ਛਾਵੇਂ ਕਿਸੇ ਦਿਨ ਇਉਂ ਵੀ ਸੋਂ ਜਾਣਾ

ਜਗਾਉਂਦੀ ਥੱਕ ਜਾਉ ਦੁਨਿਆ ਤੇ ਮੈਨੂ ਜਾਗ ਨੀ ਆਉਣੀ 

 

-ਸੁਖਵਿੰਦਰ ਅਮ੍ਰਿਤ 

 

 

29 Jan 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

Ae ishq suna tha ki tu andha hai 

Fir mere ghar ka Raasta kise bta diya tujhe? 

 

 

29 Jan 2015

Showing page 974 of 1275 << First   << Prev    970  971  972  973  974  975  976  977  978  979  Next >>   Last >> 
Reply