Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਕੁੜੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

O Yes, Sandeep Ji, aptly commented upon...


ਜੇ ਇਨਸਾਨੀਅਤ ਦੀ ਮੁਕੰਮਲ ਮੌਤ ਨਹੀਂ ਹੋਈ, ਤਾਂ ਇਨਸਾਨ ਦੀ ਖੁਦਗਰਜ਼ੀ ਨੇ ਇਸਨੂੰ ਘੱਟੋ ਘੱਟ ਅਧ ਮੋਈ ਤਾਂ ਕਰ ਈ ਦਿੱਤਾ ਏ - That is why the verse sounds poignant and mournful... 


Thanks for taking time off for reading and giving your precious comments.


God Bless !

25 Jun 2014

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਇਹ ਕਵਿਤਾ ਕਈ ਵਾਰੀ ਪੜ੍ਹੀ, ਹਰ ਵਾਰੀ ਪਹਿਲਾਂ ਨਾਲੋਂ ਵੱਧ ਮਨ ਨੂੰ ਟੁੰਬਦੀ ਗਈ ..... ਇੱਕ ਲੈਅ, ਇੱਕ ਸੱਚ, ਇੱਕ ਸੁਨੇਹਾ, ਸਨੇਹ ਅਤੇ ਖੋਏ ਜਾਣ ਦਾ ਤੌਖਲਾ ਅਤੇ ਖੋ ਚੁੱਕੇ ਦਾ ਵਿਗੋਚਾ ... ਕੁਲ ਮਿਲਾ ਕੇ ਵਾਰ ਵਾਰ ਪੜ੍ਹੀ ਜਾਣ ਵਾਲੀ ਇੱਕ ਰਚਨਾ । ਜਿਉਂਦੇ ਰਹੋ ਰੱਬ ਰਾਖਾ ☬

25 Jun 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਵੀ ਸਾਹਿਬ, ਸਤ ਸ੍ਰੀ ਅਕਾਲ ਬਾਈ ਜੀ,
ਆਪ ਜੀ ਵੱਲੋਂ ਕਿਰਤ ਤੇ ਨਜ਼ਰਸਾਨੀ ਮਾਤਰ ਕਰਨ ਨਾਲ ਅਤੇ ਆਪਦੇ ਵਿਚਾਰ ਭਰੇ ਕਮੇੰਟ੍ਸ ਨਾਲ ਹੌਂਸਲਾ ਅਫਜ਼ਾਈ ਹੁੰਦੀ ਐ, ਅਤੇ ਸੇਧ ਮਿਲਦੀ ਐ |
ਪਰ ਅੱਜ ਦੇ ਕਮੇੰਟ੍ਸ ਲਈ ਵਿਸ਼ੇਸ਼ ਧੰਨਵਾਦ, ਕਿਉਂਕਿ ਇਸਤੋ ਮੈਨੂੰ ਆਭਾਸ ਹੋਇਆ ਹੈ ਕਿ ਸਾਰਥਕ ਕਵਿਤਾ ਲਿਖਣ ਦਾ ਉ ਅ ਸਿਖਣਾ ਆਰੰਭਣ ਦਾ ਵਕਤ ਸ਼ਾਇਦ ਨੇੜੇ ਆ ਰਿਹਾ ਹੈ |  
ਬਹੁਤ ਬਹੁਤ ਸ਼ੁਕਰੀਆ ਜੀ ! ਜਿਉਂਦੇ ਵਸਦੇ ਰਹੋ |

ਮਾਵੀ ਸਾਹਿਬ, ਸਤ ਸ੍ਰੀ ਅਕਾਲ ਬਾਈ ਜੀ,


ਆਪ ਜੀ ਵੱਲੋਂ ਕਿਰਤ ਤੇ ਨਜ਼ਰਸਾਨੀ ਮਾਤਰ ਕਰਨ ਨਾਲ ਅਤੇ ਆਪਦੇ ਵਿਚਾਰ ਭਰੇ ਕਮੇੰਟ੍ਸ (critical comments) ਨਾਲ ਹੌਂਸਲਾ ਅਫਜ਼ਾਈ ਹੁੰਦੀ ਐ, ਅਤੇ ਸੇਧ ਮਿਲਦੀ ਐ |


ਪਰ ਅੱਜ ਦੇ ਕਮੇੰਟ੍ਸ ਲਈ ਵਿਸ਼ੇਸ਼ ਧੰਨਵਾਦ, ਕਿਉਂਕਿ ਇਸਤੋ ਮੈਨੂੰ ਆਭਾਸ ਹੋਇਆ ਹੈ ਕਿ ਸਾਰਥਕ ਕਵਿਤਾ ਲਿਖਣ ਦਾ ਉ ਅ ਸਿਖਣਾ ਆਰੰਭਣ ਦਾ ਵਕਤ ਸ਼ਾਇਦ ਨੇੜੇ ਆ ਰਿਹਾ ਹੈ |  


ਬਹੁਤ ਬਹੁਤ ਸ਼ੁਕਰੀਆ ਜੀ ! ਜਿਉਂਦੇ ਵਸਦੇ ਰਹੋ |

 

25 Jun 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Surprised Cry Frown thx for sharing such a beautiful poem sir . . . ajj sachi ch  rwata ihh sachi te suchhi poetry de zazbata'n ne . . .ena dunga msg h ede wich j koi samjhe ta'n . . i have no words . . . i loved it wid tears . . thanku 

27 Jun 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੈਡਮ ਅਮਨਦੀਪ ਜੀ,
ਆਪਣੇ ਰੁਝੇਵਿਆਂ ਚੋਂ ਵਕਤ ਕੱਢਣ ਅਤੇ ਬਹੁਮੁੱਲੇ ਕਮੇਂਟ੍ਸ ਦੇਣ ਲਈ ਅਤੇ ਕਵਿਤਾ ਦਾ ਮਾਣ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ |

ਮੈਡਮ ਅਮਨਦੀਪ ਜੀ,

 

ਆਪਣੇ ਰੁਝੇਵਿਆਂ ਚੋਂ ਵਕਤ ਕੱਢਣ, ਬਹੁਮੁੱਲੇ ਕਮੇਂਟ੍ਸ ਦੇਣ ਲਈ ਅਤੇ ਕਵਿਤਾ ਦਾ ਮਾਣ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ | In fact writing poetry, reading it or commenting upon it is a game of sense and sensibility... and you are rich in the same. 

 

God Bless !

 

01 Jul 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
SPEECHLESS

ki likha ???? har shabad chhota lag reha tareef lai......gin k 8 wari eh poem padhi ......har wari ik nawi soch labhi.....kiddan wadiyayi kra es do-arthi kavita di.....te dono hi arth ene sache te suche ki koi do rai hi ni.......

jini wari eh kavita padi bas akhan cho paani wagg reha c os gawaach chuki sachi suchi kudi lyi te dil ch ander kite bahut dukh ho reha c insaaniyat di ho chuki maut lyi.......

is rachna nu jida jida pardi ja rhi c apni rooh andro involve hoyi ja rhi c ehde ch......

akhan cho v paani aape wagi turi janda padh padh ke..... eni dunghaayi ch soch k likhiya gallan nu padh ke......

kehde akhara ch tareef kra ????

bahut hi soojhwaan tarike likhya aa.....samjh te nazariya howe bas eho ji rachna di kadar karn lyi......

koi jawaab hi ni koi rees ni

bahut hi bholapan te innocence jhalkdi aa har akhar to hi....

bahut hi wadiya jagjit g....well done

31 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ ਛਿਮਾ ਦਾ ਜਾਚਕ ਹਾਂ, ਆਪਦੇ ਬੇਸ਼ਕੀਮਤੀ ਕਮੇਂਟ੍ਸ ਦਾ ਉੱਤਰ ਦੇਣੋਂ ਖੁੰਝ ਗਿਆ ਜੋ ਗੁਸਤਾਖੀ ਕਹੀ ਜਾਣੀ ਚਾਹੀਦੀ ਹੈ |
ਆਪਦਾ ਬਹੁਤ ਬਹੁਤ ਧੰਨਵਾਦ ਕੀ ਆਪਨੇ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਨਵਾਜਿਆ |
ਰੱਬ ਰਾਖਾ ਜੀ !     

ਨਵੀ ਜੀ ਛਿਮਾ ਦਾ ਜਾਚਕ ਹਾਂ, ਆਪਦੇ ਬੇਸ਼ਕੀਮਤੀ ਕਮੇਂਟ੍ਸ ਦਾ ਉੱਤਰ ਦੇਣੋਂ ਖੁੰਝ ਗਿਆ, ਜੋ ਗੁਸਤਾਖੀ ਕਹੀ ਜਾਣੀ ਚਾਹੀਦੀ ਹੈ |


ਆਪਦਾ ਬਹੁਤ ਬਹੁਤ ਧੰਨਵਾਦ ਕਿ ਆਪਨੇ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਨਵਾਜਿਆ |


ਰੱਬ ਰਾਖਾ ਜੀ !     

 

19 Aug 2014

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 

bahut hi umdaa.....pehli soorte kise muteyaar da bhulekha pa ke,,,,,

os kudi di gall kr gye ho jisda naam insaniyat hai,,,,jo aapne sabh sang sharam de gehne utaar,,,besharm ho gyi,,,,,

manukhta rahi nahi,,,,,,eho jehiya rachnavaan padh ke shayd manukhan nu aapne gwache gehneyan da afsos hove,,,,

tuhadi eh koshish kaamyaab hove,,,,

rabb kre shiv kumar btalvi di gum hoi mohabbat...te tuhadi kavita di insaniyat kidhre mud aa jaave ta kinna chnga hove,,,,

 

18 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮੈਡਮ ਹਰਜਿੰਦਰ ਜੀ, ਆਪਨੇ ਇਕ ਬਹੁਤ ਪੁਰਾਣੀ ਰਚਨਾ ਤੇ ਨਜ਼ਰਸਾਨੀ ਕਰਕੇ ਬਹੁਤ ਹੀ ਮੁਕਤ ਕੰਠ ਅਤੇ ਖੁਲ੍ਹੇ ਦਿਲ ਨਾਲ ਕਮੈਂਟ ਦੇ ਕੇ ਹੌਂਸਲਾ ਅਫਜਾਈ ਕੀਤੀ ਹੈ | 
ਇਸ ਲਈ ਤਹਿ ਏ ਦਿਲ ਤੋਂ ਆਪਜੀ ਦਾ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

ਮੈਡਮ ਹਰਜਿੰਦਰ ਜੀ, ਆਪਨੇ ਇਕ ਬਹੁਤ ਪੁਰਾਣੀ ਰਚਨਾ ਤੇ ਨਜ਼ਰਸਾਨੀ ਕਰਕੇ ਬਹੁਤ ਹੀ ਮੁਕਤ ਕੰਠ ਅਤੇ ਖੁਲ੍ਹੇ ਦਿਲ ਨਾਲ ਕਮੈਂਟ ਦੇ ਕੇ ਹੌਂਸਲਾ ਅਫਜਾਈ ਕੀਤੀ ਹੈ | 


ਇਸ ਲਈ ਤਹਿ ਏ ਦਿਲ ਤੋਂ ਆਪਜੀ ਦਾ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |


07 Dec 2015

Showing page 2 of 2 << First   << Prev    1  2   Next >>     
Reply