Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਪਣੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੁਖਪਾਲ ਵੀਰ ਜੀਓ, ਆਪ ਨੇ ਕਿਰਤ ਲਈ ਸਮਾਂ ਕੱਢਿਆ ਅਤੇ ਇਸਨੂੰ ਨਵਾਜਿਆ, ਇਸ ਲਈ ਆਪਜੀ ਦਾ ਤਹਿ-ਏ-ਦਿਲ ਤੋਂ ਸ਼ੁਕਰੀਆ |

14 Jan 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਇੰਤਜ਼ਾਰ
ਜ਼ਿੰਦਗੀ ਦੀ ਕੀਮਤ,
ਮਥ੍ਹਾਜ ਨਹੀਂ ਹੈ,
ਆਪਣੇ ਕਰਮਾਂ ਦੀ ਦੇਣ,
ਤੇਰੀ ਪ੍ਰਾਪਤੀਆਂ ਦੇ ਨਾਂ,
ਹੱਥਾਂ ਤੇ ਖਿੱਚੀ ਲਕੀਰ,
ਭਿੱਖਾਰੀ ਵਰਗੀ ਡਰੀ ਜੂਨ,
ਤੇਰੇ ਹੱਥੋਂ ਫਸਲ ਲਈ ਬੀਜੇ,
ਕਰੂੰਬਲਾਂ ਤੋਂ ਵਰੂੰਦਰੇ,ਬਿ੍ਖ,
ਫਲਾਂ ਦੀ ਉਡੀਕ ਵਿੱਚ ਢੀਮਾਂ ਲਈ,
ਸਾਲ ਭਰ ਇੰਤਜ਼ਾਰ ਕਰਦੇ ਬੱਚੇ,
ਅਜੇ ਵੀ ਜ਼ਿੰਦਗੀ ਦੀ ਕੀਮਤ,
ਵਸੂਲਣ ਲਈ ਕਾਹਲੇ ਜਵਾਨ,
ਮੌਕੇ ਦੀ ਤਲਾਸ਼ ਵਿੱਚ ਲੁੱਕ ਬੈਠੇ,
ਤੇ ਪੁੱਛਦੇ ਆਵਾਜ਼ ਦੇ ਕੇ,
ਸੋਚੀਂ ਕਦੀ ਕਿਸੇ ਲਈ,
ਕੋਈ ਹੱਥੀ ਬਿ੍ਖ ਤੂੰ ਲਾਇਆ,
ਪੈਦਾ ਕੀਤਾ ਇਤਬਾਰ,
ਰੱਜਕੇ ਖਾਣ ਲਈ ਖੋਹਕੇ...........ਬਹੁਤ ਖੂਬ ਜ਼ਜਬਾਤਾਂ ਦੀ ਪ੍ਰੀਭਾਸ਼ਾ ਕੀਤੀ ਹੈ ਜੀ

14 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਗੁਰਮੀਤ ਬਾਈ ਜੀ, ਕਿਰਤ ਨੂੰ ਨਵਾਜਣ ਲਈ ਬਹੁਤ ਬਹੁਤ ਧੰਨਵਾਦ ਜੀ |

 

ਰੱਬ ਰਾਖਾ !

10 Jul 2014

anonymous
Anonymous

ਵਾਹ ਜੀ ਵਾਹ ! ਬਹੁਤ ਈ ਖੂਬਸੂਰਤ ਪਰਿਵਾਰਕ ਪਿਆਰ ਦਾ ਅਹਸਾਸ... ਆਪ ਦੀਆਂ ਹੋਰ ਕਿਰਤਾਂ ਦੀ ਤਰਾਂ ਇਹ ਵੀ ਸਾਡੇ ਸਮਾਜਕ ਜੀਵਨ ਨੂੰ touch ਕਰਦੀ ਹੈ |

 

TFS..Jaggi Sir  

29 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sukhwinder madam, thnx for visiting and precious comments.

God Bless!

29 Aug 2014

Showing page 2 of 2 << First   << Prev    1  2   Next >>     
Reply