Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਪੂ ਤਾਂ ਹੁਣ ਬੁੜਾ ਹੋ ਕੇ ਰਹਿ ਗਿਆ.....!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 3 << Prev     1  2  3  Next >>   Last >> 
Manjodhan  Singh Saini
Manjodhan
Posts: 41
Gender: Male
Joined: 19/Sep/2010
Location: Sainia to Lucknow
View All Topics by Manjodhan
View All Posts by Manjodhan
 
ਬਾਪੂ ਤਾਂ ਹੁਣ ਬੁੜਾ ਹੋ ਕੇ ਰਹਿ ਗਿਆ.....!!


ਬਚਪਨ ਤੋਂ ਲੈ ਕੇ ਅੱਜ ਤੱਕ ਪਾਲਿਆ ਬਾਪੂ ਨੇਂ
ਹਰ ਮੁਸੀਬਤ ਨੂੰ ਸਾਡੇ ਸਿਰ ਤੋਂ ਟਾਲਿਆ ਬਾਪੂ ਨੇਂ
ਬਾਪੂ ਤਾਂ ਰਿਹਾ ਖੇਤਾਂ ਵਿੱਚ ਮਰਦਾ
ਸਾਰਾ ਦਿਨ ਰਿਹਾ ਦੁਪਹਿਰੇ ਕਮਾਈਆਂ ਕਰਦਾ
ਲਾਡਲਾ ਜਦੋਂ ਦਾ ਗਿਆ ਵਿਆਹਿਆ ਓਦੋਂ ਤੋਂ ਹੀ ਫ਼ਰਕ ਪੈ ਗਿਆ
ਕਹਿੰਦਾ ਬਾਪੂ ਤਾਂ ਹੁਣ ਬੁੜਾ ਹੋ ਕੇ ਰਹਿ ਗਿਆ

ਵਿਆਹ ਤੋਂ ਬਾਅਦ ਸੁਪਨੇ ਵੇਖਣ ਲੱਗਾ ਅੱਡ ਹੋਣ ਦੇ
ਕਹਿੰਦਾ ਕੋਈ ਪਰਵਾਹ ਨਹੀਂ ਬਾਪੂ ਰੋਂਦਾ ਏ ਤਾਂ ਰੋਣ ਦੇ
ਜੇਹੜਾ ਅੱਧਾ ਹਿੱਸਾ ਵੀ ਆਉਂਦਾ ਸੀ ਬਾਪੂ ਨੂੰ
ਉਹ ਵੀ ਪੁੱਤ ਧੱਕੇ ਨਾਲ ਲੈ ਗਿਆ
ਬਾਪੂ ਤਾਂ ਹੁਣ ........!!

ਜਿਸ ਬਾਪੂ ਨੇ ਚੱਲਨਾ ਸਿਖਾਇਆ ਉਸਨੂੰ
ਜਿਸ ਬਾਪੂ ਨੇਂ ਕਾਲਜਾਂ ਸਕੂਲਾਂ ਚ੍ ਪੜਾਇਆ ਉਸਨੂੰ
ਜਿਸ ਬਾਪੂ ਨੇ ਵਿਸਾਖੀ ਦਾ ਮੇਲਾ ਉਂਗਲ ਫ਼ੜ ਵਿਖਾਇਆ ਉਸਨੂੰ
ਜਿਸ ਬਾਪੂ ਨੇਂ ਪਿੰਡ ਤੋਂ ਚੰਡੀਗੜ ਪਹੁੰਚਾਇਆ ਉਸਨੂੰ
ਤੂੰ ਕੀਤਾ ਕੀ ਆ ਮੇਰੇ ਲਈ ਅੱਜ ਲਾਡਲਾ ਸਭ ਦੇ ਸਾਹਮਣੇ ਕਹਿ ਗਿਆ
ਬਾਪੂ ਤਾਂ ਹੁਣ ........!!

" ਸੈਣੀ " ਤਾਂ ਰੱਬ ਤੋਂ ਪਹਿਲਾਂ ਬੇਬੇ-ਬਾਪੂ ਨੂੰ ਧਿਆਉਂਦਾ ਏ
ਹਰ ਰੋਜ ਉਹਨਾਂ ਦੀ ਲੰਮੀ ਉਮਰ ਲਈ ਰੱਬ ਅੱਗੇ ਸੀਸ ਨਿਵਾਉਂਦਾ ਏ
ਮਾਂ-ਪਿਓ ਦੀ ਸੇਵਾ ਸਭ ਤੋਂ ਵੱਡੀ ਸੇਵਾ ਏ ਇਹ ਗੱਲ ਬਾਬਾ ਗੁਰਦਾਸ ਮਾਨ ਕਹਿ ਗਿਆ
ਬਾਪੂ ਤਾਂ ਹੁਣ ........!!

29 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

awesom veer g........... ek peo apni aulad layee ki ki krda a tuci sab bhut sohnne thang nal dsya a g par ohde nal budape ch ki hunda a eh tuci bilkul sahi darssaya a

 

tuhade te hamesha rabb di mehar rahe g.............

29 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
realy realy great

 

wah babeyo...!! vaare-vaare jayiye tuhadi soch de,., bahut hi lajaawaab likheya..

ik baap apni aaulaad prati apne sare farz nibhaunda hai par ohi aaulaad ohde naal budhape bahut bura varteera kardi hai..lakh laahnat hai aisiyan aaulaadan te...


samaam hai veer tuhanu te yuhadi soch nu...!! eda hi sach likhde raho te share karde rho...khush raho...!!!

29 Oct 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
great creation...!!

 

sat shri akal ji...

 

bahut hi vadiya likheya tusi..pta nahi ohna lokan da dil udo pathar kive ho jaanda , jdo oh apne rabb varge mapeyan naal es tra da vartaav karde han..bilkul sach likheya tusi ...main apne akhin dekheya bachheyan nu maa-baap nu durkaarean nu...jo lok apne rabb varge mata-pita da satikar nahi karde ohna naal bura vartav karde ne ohna nu taan narkan vich vii dhoyi nahi mildi...

 

hatss off to you...!! thankx for sharing..god bless u

29 Oct 2010

Nirvair Singh
Nirvair
Posts: 38
Gender: Male
Joined: 21/Oct/2010
Location: chandigarh to vancouver
View All Topics by Nirvair
View All Posts by Nirvair
 
great

 

wah bai ji sadke jayiye tuhadi soch de..nahi reesan tuhadiyan...bahut hi kamaal likheya

 

Seerat ji ne bilkul sahi keha jo apne maa-baap naal bura vartaav karda ohnu narka ch v dhoyi nahi mildi....jinni vee tareef kiti jaave ghat hai tuhadi rachna di...

 

rabb eho jehi uchhi soch nu sda salamat rakhe....

29 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

                      Hatts Off

                           Hatts Off

                                Hatts Off.......................


          Dil Te gal laga te veer ji.......................

29 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ਵਾਹ ਵਾਹ ਵਾਹ ਵਾਹ ਵਾਹ ਜੀ ਵਾਹ 
ਸਿਫਤ ਲਿਖਕੇ ਵੀ ਸ਼ਬਦ ਨਾ ਸਿਫਤ ਲਿਖਦੇ, ਬਾਪੂ ਜਿਹਨਾਂ ਦੇ ਸਿਫਤ ਦੇ ਹੋਣ ਕਾਬਿਲ,
ਪੜ ਪੜ ਕੇ ਸ਼ਬਦਾਂ 'ਚੋ ਅੱਜ ਹਾਲ ਬਾਪੂ ਦਾ , ਹੋਏ ਹੰਝੂ ਵਹਾਉਣ ਦੇ ਮੇਰੇ ਨੈਣ ਕਾਬਿਲ |

ਵਾਹ ਵਾਹ ਵਾਹ ਵਾਹ ਵਾਹ ਵਾਹ ਜੀ ਵਾਹ 

 

 

ਸਿਫਤ ਲਿਖਕੇ ਵੀ ਸ਼ਬਦ ਨਾ ਸਿਫਤ ਲਿਖਦੇ, ਬਾਪੂ ਜਿਹਨਾਂ ਦੇ ਸਿਫਤ ਦੇ ਹੋਣ ਕਾਬਿਲ,

ਪੜ ਪੜ ਕੇ ਸ਼ਬਦਾਂ 'ਚੋ ਅੱਜ ਹਾਲ ਬਾਪੂ ਦਾ , ਹੋਏ ਹੰਝੂ ਵਹਾਉਣ ਦੇ ਮੇਰੇ ਨੈਣ ਕਾਬਿਲ |

 

29 Oct 2010

Manjodhan  Singh Saini
Manjodhan
Posts: 41
Gender: Male
Joined: 19/Sep/2010
Location: Sainia to Lucknow
View All Topics by Manjodhan
View All Posts by Manjodhan
 
Manjodhan Singh Saini


ਬਹੁਤ-ਬਹੁਤ ਮੇਹਰਬਾਨੀ ਆਪ ਸਭ ਸਤਿਕਾਰੀ ਸਰਪ੍ਸਤਾਂ ਦੀ

29 Oct 2010

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 
hatss off to you...

 

ਜਿਸ ਬਾਪੂ ਨੇ ਚੱਲਨਾ ਸਿਖਾਇਆ ਉਸਨੂੰ
ਜਿਸ ਬਾਪੂ ਨੇਂ ਕਾਲਜਾਂ ਸਕੂਲਾਂ ਚ੍ ਪੜਾਇਆ ਉਸਨੂੰ
ਜਿਸ ਬਾਪੂ ਨੇ ਵਿਸਾਖੀ ਦਾ ਮੇਲਾ ਉਂਗਲ ਫ਼ੜ ਵਿਖਾਇਆ ਉਸਨੂੰ
ਜਿਸ ਬਾਪੂ ਨੇਂ ਪਿੰਡ ਤੋਂ ਚੰਡੀਗੜ ਪਹੁੰਚਾਇਆ ਉਸਨੂੰ
ਤੂੰ ਕੀਤਾ ਕੀ ਆ ਮੇਰੇ ਲਈ ਅੱਜ ਲਾਡਲਾ ਸਭ ਦੇ ਸਾਹਮਣੇ ਕਹਿ ਗਿਆ
ਬਾਪੂ ਤਾਂ ਹੁਣ ........!!

 

bahut hi sohna likheya ji..sach much jehrhe pita ne bachpan ton lai ke jawani takk usdi har choti-ton-choti khawahish nu poora kita hove...oh apne mata-pita naal eda karan de bare kive soch sakde aa !! pta ni lokan nu akal kado aaugi .....

 

salaam hai tuhadi soch nu....!!!! thankx 4 sharing

 


29 Oct 2010

ਰਾਜਬੀਰ ਢਿੱਲੋਂ ...
ਰਾਜਬੀਰ ਢਿੱਲੋਂ
Posts: 50
Gender: Male
Joined: 09/Sep/2010
Location: chandigarh/Indore
View All Topics by ਰਾਜਬੀਰ ਢਿੱਲੋਂ
View All Posts by ਰਾਜਬੀਰ ਢਿੱਲੋਂ
 
jionde raho veer ji

 

bilkul sire di gall kahi hai tusi veer ji..es ch koi shakk nahi ke kuch lok bhudhape ch apne maa-baap nu apne te bojh samjhde ne ohh kojhi sach de maalak eh kyon ni samjhde ke ohna maapeyan ne vee tuhanu bachpan ton lai ke jawani takk paleya ohna di har reejh poori kiti te ohna nu bhudhape ch ohi maa-baap paraye laggan lagde han...fitte laahnat aisiyan aaulaadan te...sari duniyan ch tuhade ton koi vee naraaz hove koi fark ni painda par apne maa-baap nu dukh dena te ohna di narazgi laina sabh ton vadhha paap hai...........


sira jhuka ke sajda karda haan veer ji tuhadi soch nu...jionde vassde raho

29 Oct 2010

Showing page 1 of 3 << Prev     1  2  3  Next >>   Last >> 
Reply