|
ਜਿਓੰਦੇ ਵਸਦੇ ਰਹੋ ,,,,,,,,,,,,,,,, |
ਵੀਰ ਜੀ ਕੌੜਾ ਸਚ ਲਿਖਿਆ ਏ ਤੁਸੀਂ ,,,, ਮੈਂ ਤਾਂ ਓਹਨਾਂ ਇਨਸਾਨਾਂ ਨੂੰ ਬਦ -ਕਿਸਮਤ ਕਹਾਂਗਾ , ਜੋ ਆਪਣੇ ਮਾਂ ਬਾਪ ਦੀਆਂ ਆਸ ਭਰੀਆਂ ਅੱਖਾਂ "ਚ ਹੰਝੂ ਭਰ ਦਿੰਦੇ ਨੇ , ਤੇ ਓਹਨਾਂ ਦੀ ਜਿੰਦਗੀ ਦੇ ਆਖਰੀ ਪੜਾ ਨੂੰ ਖੁਸ਼ਗਵਾਰ ਬਣਾਉਣ ਦੀ ਥਾਂ ਗਮਾਂ ਵਿਚ ਡੁਬੋ ਜਾਂਦੇ ਹਨ | ਬਾਈ ਜੀ ਇਕਦਮ ਸਿਰੇ ਦੀ ਸੋਚ ਏ ਤੇ ਬਾ-ਕਮਾਲ ਰਚਨਾ ਏ ,,,
bahut vadhia aihsas ne eh
ਜਿਸ ਬਾਪੂ ਨੇਂ ਪਿੰਡ ਤੋਂ ਚੰਡੀਗੜ ਪਹੁੰਚਾਇਆ ਉਸਨੂੰ ਤੂੰ ਕੀਤਾ ਕੀ ਆ ਮੇਰੇ ਲਈ ਅੱਜ ਲਾਡਲਾ ਸਭ ਦੇ ਸਾਹਮਣੇ ਕਹਿ ਗਿਆ
,,,,,,,,,tfs,,,,,,,,,,,jionde vasde raho ,,,,,,,,,,
|
|
29 Oct 2010
|